01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

20 ਦਿਨਾਂ ਪੁਰਾਣੀ ਨੌਜਵਾਨ ਦੀ ਲਾਸ਼ ਮਿਲੀ

ਬਠਿੰਡਾ, 30 ਸਤੰਬਰ (ਅਵਤਾਰ ਸਿੰਘ ਕੈਂਥ)- ਬਠਿੰਡਾ ਡੱਬਵਾਲੀ ਹਾਈਵੇਅ ’ਤੇ ਜੋਧਪੁਰ ਰੋਮਾਣਾ ਅਤੇ ਗੁਰੂ ਸਰ ਸੈਨ ਵਾਲਾ ਦੇ ਵਿਚਕਾਰ ਹਾਈਵੇਅ ਤੋਂ 200 ਗਜ਼ ਦੂਰ ਇਕ ਖਾਲੀ ਪਲਾਟ ਵਿਚ ਇਕ ਸੜੀ ਹੋਈ ਲਾਸ਼ ਪਈ ਹੈ, ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਵਿੱਕੀ ਕੁਮਾਰ ਅਤੇ ਨਿਤੀਸ਼ ਸੇਨ ਘਟਨਾ ਸਥਾਨ ਮੌਕੇ ’ਤੇ ਪਹੁੰਚੇ । ਖਾਲੀ ਪਲਾਟ ਵਿਚ ਇਕ ਸੜੀ ਹੋਈ ਲਾਸ਼ 20 ਦਿਨ ਪੁਰਾਣੀ ਜਾਪਦੀ ਸੀ।

Ad Position 21
No active advertisement
ਅਜੀਤ ਡੈਸਕ 01-10-2026
ਬਠਿੰਡਾ, 30 ਸਤੰਬਰ (ਅਵਤਾਰ ਸਿੰਘ ਕੈਂਥ)- ਬਠਿੰਡਾ ਡੱਬਵਾਲੀ ਹਾਈਵੇਅ ’ਤੇ ਜੋਧਪੁਰ ਰੋਮਾਣਾ ਅਤੇ ਗੁਰੂ ਸਰ ਸੈਨ ਵਾਲਾ ਦੇ ਵਿਚਕਾਰ ਹਾਈਵੇਅ ਤੋਂ 200 ਗਜ਼ ਦੂਰ ਇਕ ਖਾਲੀ ਪਲਾਟ ਵਿਚ ਇਕ ਸੜੀ ਹੋਈ ਲਾਸ਼ ਪਈ ਹੈ, ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਵਿੱਕੀ ਕੁਮਾਰ ਅਤੇ ਨਿਤੀਸ਼ ਸੇਨ ਘਟਨਾ ਸਥਾਨ ਮੌਕੇ ’ਤੇ ਪਹੁੰਚੇ । ਖਾਲੀ ਪਲਾਟ ਵਿਚ ਇਕ ਸੜੀ ਹੋਈ ਲਾਸ਼ 20 ਦਿਨ ਪੁਰਾਣੀ ਜਾਪਦੀ ਸੀ। ਲਾਸ਼ ਕੀੜਿਆਂ ਨਾਲ ਭਰੀ ਹੋਈ ਸੀ ਅਤੇ ਭਿਆਨਕ ਬਦਬੂ ਆ ਰਹੀ ਸੀ। ਥਾਣਾ ਸੰਗਤ ਦੀ ਪੁਲਿਸ ਮੌਕੇ ’ਤੇ ਮੌਜੂਦ ਸੀ। ਮ੍ਰਿਤਕ ਕੋਲੋਂ ਅਜਿਹਾ ਕੋਈ ਦਸਤਾਵੇਜ਼ ਮਿਲਿਆ ਪੁਲਿਸ ਕਾਰਵਾਈ ਤੋਂ ਬਾਅਦ, ਸਹਾਰਾ ਟੀਮ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਲੈ ਗਈ। ਸਹਾਰਾ ਜਨ ਸੇਵਾ ਟੀਮ ਦੇ ਵਰਕਰ ਵਿੱਕੀ ਕੁਮਾਰ ਨੇ ਕਿਹਾ ਕਿ ਲਾਸ਼ ਨੂੰ ਪਹਿਚਾਣ ਲਈ ਸੁਰੱਖਿਅਤ ਰੱਖਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਕੂਲ ਮਲੂਕਾ ਵਿਖੇ ਦੋ ਰੋਜ਼ਾ ਏ.ਆਈ. ਟਰੇਨਿੰਗ ਵਰਕਸ਼ਾਪ ਅਗਲੀ ਖ਼ਬਰ ਝੋਨੇ ਦੀ ਅੱਜ ਤੋਂ ਸ਼ੁਰੂ ਹੋ ਰਹੀ ਖ਼ਰੀਦ ਦੌਰਾਨ ਜ਼ਿਲ੍ਹੇ ਭਰ ’ਚ 14 ਲੱਖ 73 ਹਜ਼ਾਰ ਮੀਟਰਕ ਟਨ ਖ਼ਰੀਦ ਦਾ ਟੀਚਾ
Ad Position 24