15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਬਾਲਿਆਂਵਾਲੀ ਵਿਖੇ ਮਾਤਾ ਦੁਰਗਾ ਦਾ ਮੇਲਾ ਅੱਜ

ਬਾਲਿਆਂਵਾਲੀ, 14 ਅਕਤੂਬਰ (ਕੁਲਦੀਪ ਮਤਵਾਲਾ)-ਮਾਤਾ ਦੁਰਗਾ ਦਾ ਛਿਮਾਹੀ ਮੇਲਾ ਹਰ ਵਾਰ ਦੀ ਤਰ੍ਹਾਂ ਐਤਕੀਂ ਵੀ ਪ੍ਰਾਚੀਨ ਸ਼ਿਵ ਮੰਦਿਰ ਬਾਲਿਆਂਵਾਲੀ (ਬਠਿੰਡਾ) ਵਿਖੇ ਅੱਸੂ ਮਹੀਨੇ ਦੇ ਚਾਨਣ ਪੱਖ ਦੀ ਪੰਚਵੀਂ (ਪੰਜਵੇਂ ਨਵਰਾਤੇ) 15 ਅਕਤੂਬਰ ਦਿਨ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੇ ਇਤਿਹਾਸ ਬਾਰੇ ਪ੍ਰਧਾਨ ਗੁਰਦੀਪ ਸ਼ਰਮਾ ਤੇ ਜਨਰਲ ਅਜੇਦੀਪ ਗਰਗ ਅਤੇ ਮੋਨੂੰ ਸਿੰਗਲਾ ਨੇ ਦੱਸਿਆ ਕਿ ਮਾਤਾ ਲਾਂਟਾਂ ਵਾਲੀ ਤੇ ਮਾਤਾ ਮਾਈਸ਼ਰਖਾਨੇ ਵਾਲੀ ਦੇ ਨਾਲ ਜੁੜਿਆ ਹੋਇਆ ਹੈ।

Ad Position 21
No active advertisement
ਬਾਲਿਆਂਵਾਲੀ ਵਿਖੇ ਸ਼ਿਵ ਮੰਦਰ ’ਚ ਸੁਸ਼ੋਭਿਤ ਮਾਤਾ ਦੁਰਗਾ ਦੀ ਮੂਰਤੀ ਮੰਦਰ ਦਾ ਬਾਹਰੀ ਦ੍ਰਿਸ਼। ਤਸਵੀਰ : ਮਤਵਾਲਾ 15-10-2026
ਬਾਲਿਆਂਵਾਲੀ, 14 ਅਕਤੂਬਰ (ਕੁਲਦੀਪ ਮਤਵਾਲਾ)-ਮਾਤਾ ਦੁਰਗਾ ਦਾ ਛਿਮਾਹੀ ਮੇਲਾ ਹਰ ਵਾਰ ਦੀ ਤਰ੍ਹਾਂ ਐਤਕੀਂ ਵੀ ਪ੍ਰਾਚੀਨ ਸ਼ਿਵ ਮੰਦਿਰ ਬਾਲਿਆਂਵਾਲੀ (ਬਠਿੰਡਾ) ਵਿਖੇ ਅੱਸੂ ਮਹੀਨੇ ਦੇ ਚਾਨਣ ਪੱਖ ਦੀ ਪੰਚਵੀਂ (ਪੰਜਵੇਂ ਨਵਰਾਤੇ) 15 ਅਕਤੂਬਰ ਦਿਨ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੇ ਇਤਿਹਾਸ ਬਾਰੇ ਪ੍ਰਧਾਨ ਗੁਰਦੀਪ ਸ਼ਰਮਾ ਤੇ ਜਨਰਲ ਅਜੇਦੀਪ ਗਰਗ ਅਤੇ ਮੋਨੂੰ ਸਿੰਗਲਾ ਨੇ ਦੱਸਿਆ ਕਿ ਮਾਤਾ ਲਾਂਟਾਂ ਵਾਲੀ ਤੇ ਮਾਤਾ ਮਾਈਸ਼ਰਖਾਨੇ ਵਾਲੀ ਦੇ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਨਗਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਵਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ, ਜਦਕਿ ਭਜਨ ਮੰਡਲੀ ਵਲੋਂ ਮਾਤਾ ਦਾ ਗੁਣਗਾਨ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਬਠਿੰਡਾ ਦੇ ਐਮ. ਐਸ. ਸੀ. ਗਣਿਤ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ’ਚ ਸ਼ਾਨਦਾਰ ਕਾਰਗੁਜ਼ਾਰੀ ਅਗਲੀ ਖ਼ਬਰ ਰਾਮਗੜ੍ਹੀਆ ਅਕਾਲ ਜਥੇਬੰਦੀ ਵਲੋਂ ਅੱਜ ਦੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ
Ad Position 24