06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਡੀ.ਏ.ਵੀ ਕਾਲਜ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

ਬਠਿੰਡਾ, 06 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਡੀ. ਏ.

Ad Position 21
No active advertisement
ਅਜੀਤ ਡੈਸਕ 07-11-2026
ਬਠਿੰਡਾ, 06 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਡੀ.ਏ.ਵੀ ਕਾਲਜ ਬਠਿੰਡਾ ਦੇ ਵਿਦਿਆਰਥੀ ਭਲਾਈ ਵਿਭਾਗ ਦੁਆਰਾ ਦੀਵਾਲੀ ਦਾ ਤਿਉਹਾਰ ਮਨਾਉਣ ਹਿਤ ਡਾਂਡੀਆ ਪ੍ਰੋਗਰਾਮ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਡਾ. ਨੰਦਤਾ ਗਰੋਵਰ ਮੈਨੇਜਿੰਗ ਡਾਇਰੈਕਟਰ, ਸੰਤ ਕਬੀਰ ਇੰਸਟੀਟਿਊਟ ਗਰੁੱਪ, ਡਾ. ਕੇ.ਕੇ. ਨੌਹਰੀਆ ਮੈਂਬਰ, ਸਥਾਨਕ ਸਲਾਹਕਾਰ ਕਮੇਟੀ, ਚੌਧਰੀ ਪ੍ਰਤਾਪ ਸਿੰਘ ਮੈਂਬਰ, ਸਥਾਨਕ ਸਲਾਹਕਾਰ ਕਮੇਟੀ, ਪ੍ਰੋ. ਐਮ.ਐਲ. ਅਰੋੜਾ ਚੇਅਰਮੈਨ, ਸੰਤ ਕਬੀਰ ਇੰਸਟੀਟਿਊਟ, ਸੁਰੇਂਦਰ ਮੋਹਨ ਗਰਗ ਪ੍ਰਧਾਨ, ਐੱਮ.ਐੱਚ.ਆਰ. ਸਕੂਲ, ਬਠਿੰਡਾ ਅਤੇ ਕਾਲਜ ਦੇ ਸੇਵਾ ਮੁਕਤ ਪ੍ਰੋ. ਬੀ. ਕਪਿਲਾ, ਪ੍ਰੋ.ਵਰੇਸ਼ ਗੁਪਤਾ, ਪ੍ਰੋ. ਮਦਨ ਲਾਲ ਅਤੇ ਸ਼੍ਰੀਮਤੀ ਨੌਹਰੀਆ ਦਾ ਸਵਾਗਤ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਭਾਟੀਆ, ਰਜਿਸਟਰਾਰ ਗੁਰਪ੍ਰੀਤ ਸਿੰਘ, ਬਰਸਰ ਡਾ. ਸਤੀਸ਼ ਗਰੋਵਰ, ਸਟਾਫ਼ ਸਕੱਤਰ ਪ੍ਰੋ. ਕਰਮਪਾਲ ਕੌਰ ਅਤੇ ਵਿਦਿਆਰਥੀ ਭਲਾਈ ਵਿਭਾਗ ਦੇ ਡੀਨ ਡਾ. ਸ਼ੀਸ਼ਪਾਲ ਜਿੰਦਲ ਅਤੇ ਡਾ. ਨੇਹਾ ਜਿੰਦਲ ਦੁਆਰਾ ਬੂਟੇ ਭੇਂਟ ਕਰਕੇ ਕੀਤਾ ਗਿਆ। ਕਾਲਜ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਸਾਰਾ ਸਿੱਖਿਆ ਅਤੇ ਵਿਦਿਆਰਥੀਆਂ ਨੇ ਡਾਂਡੀਆ ਖੇਡ ਕੇ ਆਨੰਦ ਮਾਣਿਆ। ਮੰਚ ਸੰਚਾਲਨ ਡਾ. ਪ੍ਰਭਜੋਤ ਕੌਰ ਅਤੇ ਡਾ. ਮੋਨਿਕਾ ਘੁੱਲਾ ਦੁਆਰਾ ਕੀਤਾ ਗਿਆ। ਇਸ ਮੌਕੇ ’ਤੇ ਵੱਖ-ਵੱਖ ਟਾਈਟਲ ਦੇਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਨੈਸ਼ਨਲ ਤੇ ਸਟੇਟ ਹਾਈਵੇ ’ਤੇ ਬਣਨ ਵਾਲੇ ਫਲਾਈਓਵਰਾਂ ਦੇ ਪਿੱਲਰ ਬੀਮਾਂ ਵਾਲੇ ਬਣਾਉਣ ਦੀ ਮੰਗ ਅਗਲੀ ਖ਼ਬਰ ਐੱਸ.ਐੱਸ.ਡੀ. ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ ਵਿਖੇ ਐੱਨ.ਐੱਸ.ਐੱਸ. ਕੈਂਪ ਲਗਾਇਆ
Ad Position 24