20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਸਲੌਦੀ ਵਿਚ 11 ਜਨਵਰੀ ਦਿਨ ਐਤਵਾਰ ਨੂੰ ਧੀਆਂ ਦੀ ਲੋਹੜੀ ਮਨਾਈ ਜਾਵੇਗੀ

Ad Position 21
No active advertisement
ਅਜੀਤ ਡੈਸਕ 06-01-2026
ਖੰਨਾ, 5 ਜਨਵਰੀ (ਹਰਜਿੰਦਰ ਸਿੰਘ ਲਾਲ)-ਧਰਤੀ ਬਚਾਓ ਮੁਹਿੰਮ ਹਰਿਆਣਾ ਤੇ ਪੰਜਾਬ ਦੇ ਪ੍ਰਧਾਨ ਹਰਵਿੰਦਰ ਸਿੰਘ ਪੋਲਾ, ਚੇਅਰਮੈਨ ਜੀਤ ਸਿੰਘ ਸਾਬਕਾ ਸਰਪੰਚ ਅਤੇ ਸਾਬਕ ਪੰਚ ਮੇਜਰ ਸਿੰਘ ਸਲੌਦੀ ਨੇ ਦੱਸਿਆ ਕਿ 11 ਜਨਵਰੀ ਦਿਨ ਐਤਵਾਰ ਨੂੰ ਧੀਆਂ ਦੀ ਲੋਹੜੀ ਤੇ ਸਭਿਆਚਾਰਕ ਮੇਲਾ ਪੋਲਾ ਪ੍ਰਧਾਨ ਫ਼ਾਰਮ ਹਾਊਸ (ਨੇੜੇ ਬਾਬਾ ਸਿੱਧ ਜੀ) ਪਿੰਡ ਸਲੌਦੀ ਸਿੰਘਾਂ ਦੀ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਭਿਆਚਾਰਕ ਮੇਲੇ ਵਿਚ ਗਾਮੀ ਸੰਗਤਪੁਰੀਆ, ਗਾਇਕ ਜੋੜੀ ਬਲਵੀਰ ਰਾਏ-ਸ਼ਬਨਮ ਰਾਏ, ਗਾਇਕ ਜੋੜੀ ਗੁਰਜੰਟ ਜੰਟੀ-ਮਿਸ ਆਂਚਲ ਕੌਰ, ਗਾਇਕ ਜੋਤੀ ਅਮਰਜੀਤ ਬੈਨੀਪਾਲ, ਬਲਜਿੰਦਰ ਸਿੱਧੂ, ਲੋਕ ਗਾਇਕਾ ਬੀਬੀ ਰਣਜੀਤ ਕੌਰ, ਗਾਇਕ ਜੋੜੀ ਗੁਰਮੀਤ ਮਾਨ-ਮਿਸ ਆਰ. ਡੀ ਗੋਰਾਇਆ, ਗਾਇਕ ਜੋੜੀ ਬਿੰਦੀ ਕਲਾਲ ਮਾਜਰਾ-ਸਿਮਰਨ ਜੋਤੀ, ਸਤਿੰਦਰ ਸਿੰਘ, ਗਾਇਕ ਸ਼ਿੰਦਾ ਸਲੌਦੀ, ਗਾਇਕ ਪੰਮਾ ਸੰਗਤਪੁਰੀਆ, ਸ਼ਵੀਤੋਜ ਮਾਨ ਸਲੌਦੀ ਆਦਿ ਕਲਾਕਾਰ ਪੁੱਜਣਗੇ |
Ad Position 22
No active advertisement
ਪਿਛਲੀ ਖ਼ਬਰ ਘੁੰਗਰਾਣਾ ਵਿਖੇ ਦਿਉਲ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਦੇ ਸਾਲਾਨਾ ਜੋੜ ਮੇਲੇ ਦੌਰਾਨ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ...
Ad Position 24