19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪਾਰਲਰ ਗਈ ਲੜਕੀ ਘਰ ਨਹੀਂ ਪਰਤੀ

ਪਟਿਆਲਾ, 19 ਨਵੰਬਰ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਰਹਿਣ ਵਾਲੀ ਇਕ ਲੜਕੀ ਕਿਸੇ ਦੇ ਵਿਆਹ ’ਚ ਪਾਰਲਰ ਦਾ ਕੰਮ ਕਰਨ ਗਈ ਸੀ ਪਰ ਹਾਲੇ ਤਕ ਘਰ ਨਹੀਂ ਪਰਤੀ। ਉਕਤ ਸ਼ਿਕਾਇਤ ਲੜਕੀ ਦੇ ਪਿਤਾ ਨੇ ਥਾਣਾ ਸਦਰ ’ਚ ਦਰਜ ਕਰਵਾਈ ਕਿ ਉਨ੍ਹਾਂ ਦੀ ਲੜਕੀ ਬਿਊਟੀ ਪਾਰਲਰ ਦਾ ਘਰਾਂ ’ਚ ਜਾ ਕੇ ਕੰਮ ਕਰਦੀ ਹੈ ਜਿਸ ਤਹਿਤ ਉਹ ਪਿੰਡ ਬਲਬੇੜ੍ਹਾ ’ਚ ਕਿਸੇ ਦੇ ਘਰ ਪਾਰਲਰ ਦਾ ਕੰਮ ਕਰਨ ਜਾਣਾ ਸੀ ਪਰੰਤੂ ਲੜਕੀ ਨੂੰ ਕੰਮ ’ਤੇ ਛੱਡ ਕੇ ਘਰ ਚਲਾ ਗਿਆ।

Ad Position 21
No active advertisement
ਅਜੀਤ ਡੈਸਕ 20-11-2026
ਪਟਿਆਲਾ, 19 ਨਵੰਬਰ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਰਹਿਣ ਵਾਲੀ ਇਕ ਲੜਕੀ ਕਿਸੇ ਦੇ ਵਿਆਹ ’ਚ ਪਾਰਲਰ ਦਾ ਕੰਮ ਕਰਨ ਗਈ ਸੀ ਪਰ ਹਾਲੇ ਤਕ ਘਰ ਨਹੀਂ ਪਰਤੀ। ਉਕਤ ਸ਼ਿਕਾਇਤ ਲੜਕੀ ਦੇ ਪਿਤਾ ਨੇ ਥਾਣਾ ਸਦਰ ’ਚ ਦਰਜ ਕਰਵਾਈ ਕਿ ਉਨ੍ਹਾਂ ਦੀ ਲੜਕੀ ਬਿਊਟੀ ਪਾਰਲਰ ਦਾ ਘਰਾਂ ’ਚ ਜਾ ਕੇ ਕੰਮ ਕਰਦੀ ਹੈ ਜਿਸ ਤਹਿਤ ਉਹ ਪਿੰਡ ਬਲਬੇੜ੍ਹਾ ’ਚ ਕਿਸੇ ਦੇ ਘਰ ਪਾਰਲਰ ਦਾ ਕੰਮ ਕਰਨ ਜਾਣਾ ਸੀ ਪਰੰਤੂ ਲੜਕੀ ਨੂੰ ਕੰਮ ’ਤੇ ਛੱਡ ਕੇ ਘਰ ਚਲਾ ਗਿਆ। ਪਰ ਦੇਰ ਰਾਤ ਤਕ ਲੜਕੀ ਘਰ ਨਹੀਂ ਮੁੜੀ ਜਿਸ ਤਹਿਤ ਉਨ੍ਹਾਂ ਲੜਕੀ ਦੀ ਕਾਫ਼ੀ ਭਾਲ ਕੀਤੀ ਪਰ ਉਸ ਬਾਰੇ ਕੁੱਝ ਪਤਾ ਨਹੀਂ ਲੱਗਾ। ਸ਼ਿਕਾਇਤਕਰਤਾ ਨੇ ਪੁਲਿਸ ਕੋਲ ਸ਼ੰਕਾ ਪ੍ਰਗਟਾਇਆ ਕਿ ਉਨ੍ਹਾਂ ਦੀ ਲੜਕੀ ਨੂੰ ਕਿਸੇ ਨੇ ਆਪਣੀ ਹਿਰਾਸਤ ’ਚ ਰੱਖਿਆ ਹੋਇਆ ਹੈ। ਜਿਸ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਨਸ਼ਾ ਮੁਕਤੀ ਵਿਸ਼ੇ ’ਤੇ ਲੈਕਚਰ ਕਰਵਾਇਆ ਅਗਲੀ ਖ਼ਬਰ ਪਿੰਡ ਕੌੜੀ ਵਿਚ ‘ਆਪ’ ਦਾ ਵੱਡਾ ਸਿਆਸੀ ਸ਼ਕਤੀ ਪ੍ਰਦਰਸ਼ਨ, 100 ਤੋਂ ਵੱਧ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ
Ad Position 24