ਕੋਟਾਂ ਕਾਲਜ ਦੇ ਹੋਮ ਸਾਇੰਸ ਵਿਭਾਗ ਵਲੋਂ ਸੰਜੀਵਨੀ ਹਰਬਲ ਉਤਪਾਦਾਂ ਦੀ ਪ੍ਰਦਰਸ਼ਨੀ-ਕਮ-ਵਿਕਰੀ ਪ੍ਰੋਗਰਾਮ ਕਰਵਾਇਆ
ਅਜੀਤ ਡੈਸਕ
26-02-2026
ਪ੍ਰੋ. ਨੀਰੂ ਗਰਗ ਮੁੱਖੀ, ਹੋਮ ਸਾਇੰਸ ਵਿਭਾਗ ਨੇ ਕਿਹਾ ਕਿ ਸੰਜੀਵਨੀ' ਰੇਂਜ ਰਾਹੀਂ ਅਸੀਂ ਪਰੰਪਰਾਗਤ ਜੜੀ-ਬੂਟੀ ਗਿਆਨ ਨੂੰ ਦੁਬਾਰਾ ਜੀਵੰਤ ਕਰਨ ਦੇ ਨਾਲ ਵਿਦਿਆਰਥੀਆਂ ਨੂੰ ਵਿਹਾਰਕ ਉਦਮੀ ਹੁਨਰ ਪ੍ਰਦਾਨ ਕਰ ਰਹੇ ਹਾਂ |