24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸਮਰਾਲਾ ਰੈਲੀ 'ਚ ਬਲਾਕ ਮਾਛੀਵਾੜਾ ਤੋਂ ਭਾਰੀ ਗਿਣਤੀ ਲੋਕ ਪੁੱਜਣਗੇ-ਮਾਂਗਟ/ਖੇੜਾ

Ad Position 21
No active advertisement
ਅਜੀਤ ਡੈਸਕ 27-02-2026
ਮਾਛੀਵਾੜਾ ਸਾਹਿਬ, 26 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਸ਼੍ਰੋਮਣੀ ਅਕਾਲੀ ਦਲ ਵਲੋਂ 'ਪੰਜਾਬ ਬਚਾਓ-ਸੁੁਖਬੀਰ ਸਿੰਘ ਬਾਦਲ ਲਿਆਓ' ਮੁਹਿੰਮ ਤਹਿਤ 1 ਮਾਰਚ ਨੂੰ ਜੋ ਸਮਰਾਲਾ ਵਿਖੇ ਰੈਲੀ ਹੋਣ ਜਾ ਰਹੀ ਹੈ | ਉਸ ਵਿਚ ਮਾਛੀਵਾੜਾ ਬਲਾਕ ਤੋਂ ਭਾਰੀ ਗਿਣਤੀ 'ਚ ਲੋਕ ਪੁੱਜਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜੋਤ ਸਿੰਘ ਮਾਂਗਟ ਅਤੇ ਸਾਬਕਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਹਰਜਿੰਦਰ ਸਿੰਘ ਖੇੜਾ ਨੇ ਗੱਲਬਾਤ ਦੌਰਾਨ ਕੀਤਾ | ਮਾਂਗਟ ਤੇ ਖੇੜਾ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਵਲੋਂ ਦਰਜਨਾਂ ਪਿੰਡਾਂ ਵਿਚ ਰੈਲੀ ਸੰਬੰਧੀ ਮੀਟਿੰਗਾਂ ਕੀਤੀਆਂ ਗਈਆਂ, ਜਿੱਥੇ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਹੁਣ ਅਕਾਲੀ ਦਲ ਦੇ ਹੱਕ ਵਿਚ ਲਹਿਰ ਚੱਲ ਰਹੀ ਹੈ ਜੋ 2027 'ਚ ਸਰਕਾਰ ਲਿਆਵੇਗੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਕੱਦੋ ਦਾ ਰੋਜ਼ਾ ਕਬੱਡੀ ਕੱਪ 28 ਤੋਂ ਸਰਬੋਤਮ ਰੇਡਰ ਤੇ ਜਾਫੀ ਨੂੰ ਦਿੱਤੇ ਜਾਣਗੇ ਬੁਲਟ ਮੋਟਰਸਾਈਕਲ ਅਗਲੀ ਖ਼ਬਰ ਸਾਹਨੇਵਾਲ 'ਚ ਲੋਕ ਸੜਕ ਦੇ ਕਿਨਾਰਿਆਂ 'ਤੇ ਖੜ੍ਹ ਕੇ ਕਰਦੇ ਨੇ ਬੱਸਾਂ ਦੀ ਉਡੀਕ
Ad Position 24