ਖੰਨਾ, 8 ਮਾਰਚ (ਹਰਜਿੰਦਰ ਸਿੰਘ ਲਾਲ)-ਪੰਜਾਬੀ ਬਾਗ ਕਲੋਨੀ ਵਿੱਚ ਹਿਨਾ ਜਗਦਿਓ ਦੀ ਪ੍ਰਧਾਨਗੀ ਵਿੱਚ ਧਾਰਮਿਕ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ¢ ਇਸ ਮੌਕੇ ਭਗਵਾਨ ਦੇ ਭਜਨ ਗਾਏ ਗਏ | ਕਵਿਤਾ ਥੋਰ, ਸੁਫ਼ਨਾ ਸ਼ਰਮਾ, ਸੀਮਾ ਰਾਣੀ, ਕੈਲਾਸ਼ ਥੋਰ, ਪੰਡਤ ਦੇਸ਼ਰਾਜ ਸ਼ਾਸਤਰੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਨੇਹਾ ਰਾਣੀ, ਰੇਖਾ ਸ਼ਰਮਾ, ਸ਼ਹਿਦ ਗੁਪਤਾ, ਗੀਤਾ ਜਿੰਦਲ, ਆਸ਼ਮਾ ਜਿੰਦਲ, ਸੁਨੀਤਾ ਜਿੰਦਲ, ਲਤਾ ਸ਼ਰਮਾ, ਚੰਨ ਸੂਦ, ਕਾਂਤਾ ਬੰਸਲ, ਪ੍ਰਵੀਨ ਸ਼ਰਮਾ, ਓਮ ਸ਼ਰਮਾ, ਅਤੁੱਲ ਸ਼ਰਮਾ, ਰਾਜ ਥੋਰ, ਰਮਾ ਬਕਸ਼ੀ, ਮੰਜੂ ਬਕਸ਼ੀ ਆਦਿ ਹਾਜ਼ਰ ਸਨ |