ਖੰਨਾ, 6 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਬਿੰਨੀ ਮਲਹੋਤਰਾ ਅਤੇ ਐਕਟਿੰਗ ਪ੍ਰਧਾਨ ਰੁਪੇਸ਼ ਭਾਰਦਵਾਜ ਦੀ ਅਗਵਾਈ ਵਿੱਚ ਅਤੇ ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਵਿਚ ਭਾਰਤੀ ਜਨਤਾ ਪਾਰਟੀ ਦਾ 47ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਵਿੱਚ ਮੁੱਖ ਮਹਿਮਾਨ ਵਜੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਪਹੁੰਚੇ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਖੰਨਾ ਦੇ ਲਗ-ਪਗ ਸਾਰੇ ਮੰਡਲ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸੈਕਟਰੀ ਅਤੇ ਮੋਰਚਿਆਂ ਦੇ ਪ੍ਰਧਾਨ ਵੀ ਹਾਜ਼ਰ ਸਨ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਬਾਰੇ ਬਿਕਰਮਜੀਤ ਸਿੰਘ ਚੀਮਾ, ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ, ਇਕਬਾਲ ਸਿੰਘ ਚੰਨੀ, ਗੁਰਪ੍ਰੀਤ ਸਿੰਘ ਭੱਟੀ, ਰਣਜੀਤ ਸਿੰਘ ਹੀਰਾ, ਅਨਿਲ ਦੱਤ ਫੱਲੀ, ਅਜੈ ਸੂਦ ਅਤੇ ਜ਼ਿਲ੍ਹਾ ਜਨਰਲ ਸੈਕਟਰੀ ਹਰਸਿਮਰਨਜੀਤ ਸਿੰਘ ਰਿਚੀ, ਜਤਿੰਦਰ ਸ਼ਰਮਾ, ਮੀਤ ਪ੍ਰਧਾਨ ਸੰਜੀਵ ਲੀਹਲ, ਸੁਖਵਿੰਦਰ ਲਾਲ ਸ਼ਰਮਾ, ਡਾਕਟਰ ਅਸ਼ੋਕ ਕੁਮਾਰ ਸ਼ਰਮਾ, ਬਲਬੀਰ ਸਿੰਘ ਲਸਾੜਾ, ਪੂਜਾ ਸਾਨੇਵਾਲੀਆ, ਦੀਪਿਕਾ ਗਰਗ, ਮੋਨਿਕਾ ਸਮਰਾਲਾ ਤੇ ਜ਼ਿਲੇ੍ਹ ਦੇ ਮੀਤ ਪ੍ਰਧਾਨ ਅਸੀ ਸੂਰਜੀ ਨਰੇਸ਼ ਆਨੰਦ, ਡਾਕਟਰ ਅਸ਼ੋਕ ਕੁਮਾਰ ਸ਼ਰਮਾ ਮੌਕੇ ਤੇ ਹਾਜ਼ਰ ਸਨ | ਇਸ ਮੌਕੇ ਸੁਖਵਿੰਦਰ ਸਿੰਘ ਬਿੱਲਾ, ਗੋਲਡੀ ਤਿਵਾੜੀ, ਗਣੇਸ਼ ਵਿੱਚ ਅਤੇ ਸਾਰੇ ਮੰਡਲਾਂ ਦੇ ਪ੍ਰਧਾਨ ਜਗਤਾਰ ਸਿੰਘ ਕੁੱਖਾ, ਦੁਰਾਹੇ ਤੋਂ ਭਜਨ ਸਿੰਘ ਚਾਪੜਾ, ਪਾਇਲ ਤੋਂ ਕੁਲਦੀਪ ਸਿੰਘ ਸੋਮਲ, ਮਲੌਦ ਤੋਂ ਕੁਲਜੀਤ ਸਿੰਘ ਜਰਗ ਤੋਂ ਅਤੇ ਸੁਖਵਿੰਦਰ ਲਾਲ ਮਾਛੀਵਾੜਾ ਸਾਹਿਬ ਤੋਂ ਰਾਮਪਾਲ ਜੋਧਵਾਲ ਤੋਂ ਐਕਟਿੰਗ ਪੈ੍ਰਜ਼ੀਡੈਂਟ ਸਾਡੇ ਪ੍ਰਭਾਰੀ ਸਮਰਾਲਾ ਦੇ ਮਨੋਜ ਤਿਵਾੜੀ, ਪਰਮਦੀਪ ਸਿੰਘ, ਝਾੜ ਸਾਹਿਬ ਤੋਂ ਅਰਬ, ਬਰਧਾਨਾਂ ਤੋਂ ਅਮਿਤ ਮੋਦਗਿਲ, ਸਮਰਾਲਾ ਦੇ ਮੰਡਲ ਪ੍ਰਧਾਨ ਹਾਜ਼ਰ ਸਨ | ਇਸ ਦੇ ਨਾਲ ਹੀ ਖੰਨਾ ਦੇ ਮੰਡਲ ਪ੍ਰਧਾਨ ਬਿੰਨੀ ਮਲਹੋਤਰਾ, ਐਕਟਿੰਗ ਪ੍ਰਧਾਨ ਰੂਪਸ਼ ਭਾਰਦਵਾਜ, ਅਤੇ ਬੀਜਾ ਮੰਡਲ ਦੇ ਪ੍ਰਧਾਨ ਗਗਨਦੀਪ ਸਿੰਘ ਕੰਗ, ਗੁਰਵਿੰਦਰ ਸਿੰਘ ਈਸੜੂ ਅਤੇ ਮੋਰਚਿਆਂ ਦੇ ਪ੍ਰਧਾਨ ਅਤੇ ਹਲਕਾ ਸਮਰਾਲਾ ਦੇ ਇੰਚਾਰਜ ਰਣਜੀਤ ਸਿੰਘ ਗਹਿਲੇਵਾਲ, ਜ਼ਿਲ੍ਹਾ ਕਿਸਾਨ ਮੋਰਚਾ ਦੇ ਪ੍ਰਧਾਨ ਬਲਜੀਤ ਸਿੰਘ ਰਾਏ, ਯੁਵਾ ਮੋਰਚਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਹਨੀ, ਐਸ ਸੀ ਮੋਰਚਾ ਦੇ ਪ੍ਰਧਾਨ ਪੂਜਾ ਸਾਹਨੇਵਾਲੀਆ, ਮਹਿਲਾ ਮੋਰਚਾ ਦੇ ਪ੍ਰਧਾਨ ਸੁਲਤਾਨ ਅਹਿਮਦ, ਘੱਟ ਗਿਣਤੀ ਸੈਲ ਦੇ ਪ੍ਰਧਾਨ ਦੀਪਕ ਵਰਮਾ, ਓ ਬੀ ਸੀ ਮੋਰਚਾ ਦੇ ਪ੍ਰਧਾਨ ਅਤੇ ਲੀਗਲ ਸੈਲ ਦੇ ਪ੍ਰਧਾਨ ਅਜੇ ਦਵੇਸ਼ਵਰ ਅਤੇ ਮੰਡਲਾਂ ਦੇ ਜਨਰਲ ਸੈਕਟਰੀ ਮੀਤ ਪ੍ਰਧਾਨ ਮੌਕੇ ਤੇ ਹਾਜ਼ਰ ਸਨ | ਇਸ ਮੌਕੇ ਤੇ ਧੂਮਧਾਮ ਨਾਲ ਭਾਰਤੀ ਜਨਤਾ ਪਾਰਟੀ ਦਾ ਝੰਡਾ ਲਹਿਰਾਇਆ ਗਿਆ | ਇਲਾਕੇ ਦੇ ਲੋਕਾਂ ਦੀ ਮੰਗ ਤੇ ਜ਼ਿਲ੍ਹਾ ਭਾਜਪਾ ਦਾ ਦਫ਼ਤਰ ਖੰਨਾ ਦੇ ਸਮਰਾਲਾ ਚੌਂਕ ਵਿਚ ਦੇ ਨਾਲ ਐਡਵੋਕੇਟ ਜਤਨ ਮਿੱਤਲ ਦੀ ਅਗਵਾਈ ਵਿੱਚ ਖੋਲਿ੍ਹਆ ਗਿਆ | ਇਸ ਦਾ ਦਫ਼ਤਰ ਦਾ ਉਦਘਾਟਨ ਸੀ. ਨੇਤਾ ਬਿਕਰਮਜੀਤ ਸਿੰਘ ਚੀਮਾ ਨੇ ਕੀਤਾ ਹੈ | ਆਫਿਸ ਸਕੱਤਰ ਜਤਨ ਮਿੱਤਲ ਐਡਵੋਕੇਟ ਨੂੰ ਲਾਇਆ ਗਿਆ ਹੈ | ਕੋ ਆਫ਼ਿਸ ਇੰਚਾਰਜ ਵਿਸ਼ਾਲ ਨੂੰ ਲਗਾਇਆ ਗਿਆ | ਇਸ ਮੌਕੇ ਲੱਡੂ, ਅਤੇ ਪਕੌੜੇ ਵੰਡੇ ਗਏ | ਫੁੱਲਾਂ ਦੀ ਵਰਖਾ ਕੀਤੀ ਗਈ |