02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਐਨ. ਡੀ. ਪੀ. ਐਸ. ਐਕਟ ਵਿਚ ਫੜੇ ਨਸ਼ਿਆਂ ਤੇ ਹੋਰ ਸਾਮਾਨ ਦਾ ਨਿਪਟਾਰਾ

Ad Position 21
No active advertisement
ਅਜੀਤ ਡੈਸਕ 17-04-2026
ਖੰਨਾ, 16 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਵੱਲੋਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੰਨਾ ਦੇ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਵਿਚ ਐਨ. ਡੀ. ਪੀ. ਐਸ. ਦੇ 39 ਮਾਮਲਿਆਂ ਵਿੱਚ ਕੇਸ ਪ੍ਰਾਪਰਟੀ ਦਾ ਨਿਪਟਾਰਾ ਕੀਤਾ ਗਿਆ | ਇਸ ਵਿੱਚ 61 ਕਿਲੋਗ੍ਰਾਮ ਭੁੱਕੀ, 330 ਗ੍ਰਾਮ ਹੈਰੋਇਨ, 9 ਕਿੱਲੋਗਰਾਮ 500 ਗ੍ਰਾਮ ਸੁਲਫ਼ਾ, 80 ਨਸ਼ੀਲੀਆਂ ਗੋਲੀਆਂ, 35 ਗ੍ਰਾਮ ਚਰਸ, 38 ਖਾਲੀ ਕੱਪੜੇ ਆਦਿ ਸ਼ਾਮਿਲ ਹਨ | ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਪੁਲਿਸ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਫਲਤਾ ਨਾਲ ਚਲਾ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਨਸ਼ੇ ਫੜੇ ਹੀ ਨਹੀਂ ਜਾ ਰਹੇ ਸਗੋਂ ਲੋਕਾਂ ਨੂੰ ਨਸ਼ੇ ਛੁਡਾਉਣ ਵੱਲ ਅਤੇ ਸਪਲਾਈ ਰੋਕਣ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਬਸਪਾ ਨੇ ਬਾਬਰਪੁਰ 'ਚ ਬਾਬਾ ਸਾਹਿਬ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਮਾਈਾਡਫੁਲਨੈਂਸ ਪ੍ਰੋਗਰਾਮ-ਮਨੁੱਖ ਦੇ ਮਨ ਦੀ ਸਿਹਤ ਵਲ-ਇਕ ਕਦਮ
Ad Position 24