22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਰੋਟਰੀ ਕਲੱਬ ਖੰਨਾ ਵਲੋਂ ਐਮ. ਜੀ. ਸੀ. ਏ. ਐਸ. ਸਕੂਲ ਵਿਖੇ ਦਿੱਤਾ ਗਿਆ ਹੈਡ ਵਾਸ਼ਰ

Ad Position 21
No active advertisement
ਅਜੀਤ ਡੈਸਕ 19-04-2026
ਖੰਨਾ, 18 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਸਥਾਨਕ ਐਮ. ਜੀ. ਸੀ. ਏ. ਐਸ ਮਾਡਲ ਹਾਈ ਸਕੂਲ ਵਿੱਚ ਇੱਕ ਸਾਦੇ ਸਮਾਗਮ ਵਿੱਚ ਐਮ. ਜੀ. ਸੀ. ਐਸ ਸਕੂਲ ਦੀ ਪ੍ਰਬੰਧਕ ਕਮੇਟੀ ਜਿਸ ਵਿੱਚ ਟਰੱਸਟ ਦੇ ਪ੍ਰਧਾਨ ਸੰਜੀਵ ਧਮੀਜਾ, ਵਾਈਸ ਪ੍ਰਧਾਨ ਐਡਵੋਕੇਟ ਨਵੀਨ ਥੰਮਨ, ਟਰੱਸਟ ਦੇ ਜਨਰਲ ਸਕੱਤਰ ਰਾਜੇਸ਼ ਡਾਲੀ, ਇਨਟਰਨਲਅÏਡੀਟਰ ਜਤਿੰਦਰ ਦੇਵਗਨ, ਸਕੂਲ ਸੈਕਟਰੀ ਸ਼ਿਵਮ ਬੇਦੀ, ਏ. ਐਸ ਮਾਡਰਨ ਸਕੂਲ ਸੈਕਟਰੀ ਮਨੀਸ਼ ਭਾਂਬਰੀ, ਸਕੱਤਰ ਏ. ਐਸ. ਕਾਲਜ ਆਫ ਐਜੂਕੇਸ਼ਨ ਸੰਬੋਧ ਮਿੱਤਲ, ਏ. ਐਸ. ਸੀਨੀਅਰ ਸੈਕੰਡਰੀ ਸਕੂਲ ਦੇ ਮੈਨੇਜਰ ਮੋਹਿਤ ਗੋਇਲ ਪੋੰਪੀ ਤੇ ਰੋਟਰੀ ਕਲੱਬ ਦੀ ਸਮੁੱਚੀ ਕਾਰਜ ਕਾਰਵਾਈ ਵਿਚ ਹਾਜਰ ਸੀ | ਸਕੂਲ ਵੱਲੋਂ ਹੈਡਮਿਸਟੈਸ ਰਿਤੂ ਨੇ ਆਪਣੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਹ ਇੱਕ ਉੱਤਮ ਦਾਨ ਹੈ ਅਤੇ ਰੋਟਰੀ ਕਲੱਬ ਹਮੇਸ਼ਾ ਸਮਾਜ ਸੇਵਾ ਵਿੱਚ ਮੋਰੀ ਰਿਹਾ ਹੈ | ਟਰੱਸਟ ਦੇ ਪ੍ਰਧਾਨ ਸੰਜੀਵ ਧਮੀਜਾ ਅਤੇ ਸਕੂਲ ਸੈਕਟਰੀ ਸ਼ਿਵਮ ਬੇਦੀ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਕਲੱਬ ਵੱਲੋਂ ਨਿਭਾਈ ਇਸ ਭੂਮਿਕਾ ਲਈ ਸਕੂਲ ਅਧਿਆਪਕ ਅਤੇ ਵਿਦਿਆਰਥੀ ਸਦਾ ਰਿਣੀ ਰਹਿਣਗੇ ਅਤੇ ਇਹ ਆਸ ਪ੍ਰਗਟਾਈ ਕੀ ਭਵਿੱਖ ਵਿੱਚ ਵੀ ਸਕੂਲ ਲਈ ਅਜਿਹੀਆਂ ਸਹੂਲਤਾਂ ਮੁਹਈਆਂ ਕਰਵਾਉਂਦੇ ਰਹਿਣਗੇ | ਇਸ ਸਮੇਂ ਕਪਿਲ ਚਿਕਰਸਲ ਸੀ. ਏ., ਰਮਨ ਗੁਪਤਾ ਸਕੱਤਰ ਰੋਟਰੀ ਕਲੱਬ ਖੰਨਾ ਡਾਕਟਰ ਰੰਜਨ, ਵੀਪਨ ਵਰਮਾ, ਅਨੀਸ਼ ਗੋਇਲ, ਰਵਿੰਦਰ ਅਗਰਵਾਲ, ਵਿਸ਼ਾਲ ਬੋਬੀ, ਜਸਕਰਨ ਸਿੰਘ, ਬਲਵਿੰਦਰ ਸਿੰਘ ਹਾਜ਼ਰ ਹਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਵਲੋਂ ਮਾਵਾਂ-ਧੀਆਂ ਨੂੰ ਮਾਣ ਭੱਤਾ ਦੇਣ ਦਾ ਉਪਰਾਲਾ ਸ਼ਲਾਘਾਯੋਗ ਕਦਮ-ਐਰੀ/ਕਾਲੀ/ਦੀਨੂੰ ਅਗਲੀ ਖ਼ਬਰ ਸਪਾਰਕਲਿੰਗ ਸਕੂਲ ਪਾਤੜਾਂ ਦੇ ਦਸਵੀਂ ਜਮਾਤ 'ਚੋਂ ਅੱਵਲ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/>
Ad Position 24