22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬਿਰਧ ਆਸ਼ਰਮ ਬੁਲੇ੍ਹਪੁਰ ਵਿਖੇ ਪਹੁੰਚ ਕੇ ਬਜ਼ੁਰਗਾਂ ਅਤੇ ਸਟਾਫ਼ ਮੈਂਬਰਾਂ ਨੂੰ ਹੀਿਲੰਗ ਦਿੱਤੀ

Ad Position 21
No active advertisement
ਅਜੀਤ ਡੈਸਕ 19-04-2026
ਖੰਨਾ, 18 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅੱਜ ਦੀਪ ਵਿਸਮਾਦ ਹੀਿਲੰਗ ਗਰੁੱਪ ਵਲੋਂ ਬਿਰਧ ਆਸ਼ਰਮ ਬੁੱਲੇਪੁਰ ਵਿਖੇ ਪਹੁੰਚ ਕੇ ਬਜ਼ੁਰਗਾਂ ਅਤੇ ਸਟਾਫ਼ ਮੈਂਬਰਾਂ ਨੂੰ ਕੁੱਝ ਕਿਰਿਆਵਾਂ ਕਰਵਾਉਣ ਤੋਂ ਬਾਅਦ ਹੀਿਲੰਗ ਦਿੱਤੀ ਗਈ ਜੋ ਇਕ ਵਿਸ਼ੇਸ਼ ਸਾੳਾੂਡ ਨਾਲ ਦਿੱਤੀ ਜਾਂਦੀ ਹੈ | ਕਈ ਕਿਸਮ ਦੇ ਸਾੳਾੂਡ ਨਾਲ ਧਿਆਨ ਕਿਰਿਆਵਾਂ ਵੀ ਕਰਵਾਈਆਂ ਗਈਆਂ | ਸਾਰੇ ਬਜ਼ੁਰਗਾਂ ਅਤੇ ਸਟਾਫ਼ ਨੇ ਇਸ ਸਮੇਂ ਇਹਨਾਂ ਹੀਿਲੰਗ ਦਾ ਬਹੁਤ ਆਨੰਦ ਲਿਆ | ਉਨ੍ਹਾਂ ਦੱਸਿਆ ਕਿ ਹੀਿਲੰਗ ਨਾਲ ਵਿਚਾਰਾਂ ਦਾ ਕਚਰਾ ਬਾਹਰ ਜਾਂਦਾ ਹੈ ਅਤੇ ਨਾਲ ਹੀ ਸਰੀਰਕ ਬਲ ਮਿਲਦਾ ਹੈ | ਦੀਪ ਵਿਸਮਾਦ ਹੀਿਲੰਗ ਗਰੁੱਪ ਨੇ ਕਿਹਾ ਕਿ ਅਸੀਂ ਕਈ ਰਾੳਾੂਡ ਇਹ ਸੇਵਾ ਕਰਾਂਗੇ | ਜਦੋਂ ਤੱਕ ਬਜ਼ੁਰਗ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਨਹੀਂ ਕਰਨ ਲੱਗ ਜਾਂਦੇ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਬੂਥਗੜ੍ਹ ਜੱਟਾਂ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਵਲੋਂ ਮਾਵਾਂ-ਧੀਆਂ ਨੂੰ ਮਾਣ ਭੱਤਾ ਦੇਣ ਦਾ ਉਪਰਾਲਾ ਸ਼ਲਾਘਾਯੋਗ ਕਦਮ-ਐਰੀ/ਕਾਲੀ/ਦੀਨੂੰ
Ad Position 24