03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਖੰਨਾ ਜ਼ਿਲ੍ਹਾ ਭਾਜਪਾ ਨੇ ਪੱਛਮੀ ਬੰਗਾਲ, ਅਸਾਮ, ਪੁਡੂਚੇਰੀ 'ਚ ਸਰਕਾਰਾਂ ਬਣਨ 'ਤੇ ਲੱਡੂ ਵੰਡੇ

Ad Position 21
No active advertisement
ਅਜੀਤ ਡੈਸਕ 05-05-2026
ਖੰਨਾ, 4 ਮਈ (ਹਰਜਿੰਦਰ ਸਿੰਘ ਲਾਲ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਖੰਨਾ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ | ਜਿਸ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਜਨਰਲ ਸਕੱਤਰ ਪੰਜਾਬ ਭਾਰਤੀ ਜਨਤਾ ਪਾਰਟੀ ਅਨਿਲ ਸਰੀਨ, ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਬਿਕਰਮਜੀਤ ਸਿੰਘ ਚੀਮਾ, ਦੋਰਾਹਾ ਨਗਰ ਕੌਂਸਲ ਦੇ ਇੰਚਾਰਜ ਸੁਭਾਸ਼ ਡਾਬਰ, ਖੰਨਾ ਨਗਰ ਕੌਂਸਲ ਦੇ ਇੰਚਾਰਜ ਸੰਜੀਵ ਪਾਂਡੇ, ਪਾਇਲ ਨਗਰ ਕੌਂਸਲ ਦੇ ਇੰਚਾਰਜ ਗੁਰਤੇਜ ਸਿੰਘ ਢਿੱਲੋਂ, ਸਮਰਾਲਾ ਨਗਰ ਕੌਂਸਲ ਦੇ ਇੰਚਾਰਜ ਸੌਰਵ ਕਪੂਰ ਤੇ ਦੋਰਾਹਾ ਮਿਊਸੀਪਲਟੀ ਦੇ ਇੰਚਾਰਜ ਸੁਭਾਸ਼ ਟਾਵਰ ਕਨਵੀਨਰ ਐਮ. ਐਸ. ਐਮ. ਈ. ਪੰਜਾਬ ਭਾਰਤੀ ਜਨਤਾ ਪਾਰਟੀ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਈ | ਜਿਸ 'ਚ ਭਾਰਤੀ ਜਨਤਾ ਪਾਰਟੀ ਦੁਆਰਾ ਪੱਛਮੀ ਬੰਗਾਲ, ਆਸਾਮ ਪਾਂਡੀਚਰੀ ਤੇ ਦੂਜੀਆਂ ਸਟੇਟਾਂ ਵਿੱਚ ਸਰਕਾਰ ਬਣਤੇ ਲੱਡੂ ਵੰਡੇ ਗਏ ਅਤੇ ਵਰਕਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਨਾਲ ਦੀ ਨਾਲ ਆ ਰਹੀਆਂ ਨਗਰ ਕੌਂਸਲ ਚੋਣਾਂ ਲਈ ਵੀ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਰਣਨੀਤੀ ਬਣਾਈ ਗਈ | ਇਸ ਮੌਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਇਕਬਾਲ ਸਿੰਘ ਚੰਨੀ, ਰਾਜੇਸ਼ ਡਾਲੀ, ਅਜੇ ਸੂਦ, ਰਣਜੀਤ ਸਿੰਘ ਹੀਰਾ, ਰਜਨੀਸ਼ ਬੇਦੀ, ਅਨਿਲ ਦੱਤ ਫੱਲ੍ਹੀ, ਰਮਰੀਸ਼ ਵਿਜ, ਜਤਿੰਦਰ ਸ਼ਰਮਾ, ਬਲਰਾਮ ਸ਼ਰਮਾ, ਹਰਸਿਮਰਨਜੀਤ ਸਿੰਘ ਰਿੰਚੀ, ਨਿਸ਼ੂ ਸ਼ਰਮਾ, ਰਣਜੀਤ ਸਿੰਘ ਗਹਿਲੇਵਾਲਾ, ਅਨੁਜ ਛਾਹੜੀਆ, ਸੁਧੀਰ ਸੋਨੂ, ਜਸਪਾਲ ਸਿੰਘ ਲੋਟੇ, ਸੁਮੇਸ਼ ਬੱਤਾ, ਰਾਜ ਕੁਮਾਰ ਮੈਨਰੋ, ਸ਼ਿਵਮ ਬੇਦੀ, ਡਾ. ਅਸ਼ੋਕ ਸ਼ਰਮਾ, ਸੁਖਵਿੰਦਰ ਲਾਲ, ਸੰਜੀਵ ਲੇਹਲ, ਅਨਿਲ ਗੁਪਤਾ, ਐਡਵੋਕੇਟ ਚਿਰਾਸ਼ੂ ਰਤਨ, ਮੰਡਲ ਪ੍ਰਧਾਨ ਵਿਨੀ ਮਲਹੋਤਰਾ, ਪੂਜਾ ਸਾਨੇਵਾਲੀਆ, ਵਿਸ਼ਾਲ ਮਿੱਤਲ, ਹਨੀ ਚੀਮਾ, ਸੁਲਤਾਨ ਮੁਹੰਮਦ, ਬਲਜੀਤ ਸਿੰਘ ਰਾਏ, ਦੀਪਲ ਵਰਮਾ, ਐਡਵੋਕੇਟ ਜਤਿਨ ਮਿੱਤਲ, ਮੋਹਿਤ, ਗੁਲਜਾਰ ਸਿੰਘ, ਜਸਵੀਰ ਕੌਰ, ਨਿਸ਼ਾ ਸ਼ਰਮਾ, ਮਹਿੰਦਰ ਪਾਲ ਜੱਸਲ, ਜਸਵੰਤ ਕਸ਼ਪ, ਮਿਨੀ ਮਲਹੋਤਰਾ, ਜਤਿੰਦਰ ਸ਼ਰਮਾ, ਅਸ਼ੀਸ਼ ਸੂਦ, ਨਰੇਸ਼ ਆਨੰਦ, ਵਿਣੇ ਸੂਦ, ਮਨਪ੍ਰੀਤ ਸਿੰਘ ਰੋਲ, ਭਜਨ ਸਿੰਘ ਚਾਪੜਾ, ਕੁਲਦੀਪ ਸਿੰਘ ਸੋਮਲ, ਕੁਲਜੀਤ ਸਿੰਘ ਦੀਵਾ, ਜਗਤਾਰ ਸਿੰਘ ਕੁੱਕਾ, ਸੌਰਵ ਸ਼ਰਮਾ, ਭਰਤ ਬੱਬਰ, ਰਾਹੁਲ ਸ਼ਰਮਾ, ਰਾਜੇਸ਼ ਸ਼ਰਮਾ, ਰਾਜ ਲਾਲੀ, ਸਪਿੰਦਰ ਸਿੰਘ, ਸਪਿੰਦਰ ਸਿੰਘ ਝੱਜ, ਬਲਰਾਮ ਸ਼ਰਮਾ, ਜਤਿੰਦਰ ਵੈਦ, ਹਨੀ ਧਾਰਨੀ, ਸੁਖਬੀਰ ਸਿੰਘ ਰੋਡਾ, ਦਰਸ਼ਨ ਸਿੰਘ ਢਾਬੇ ਵਾਲੇ, ਗੁਰਵਿੰਦਰ ਸਿੰਘ ਬੰਟੀ, ਪਾਲ ਮਸ਼ਾਲ, ਅਸ਼ੀਸ਼ ਸ਼ਰਮਾ, ਅਜੀਤ ਗੁਪਤਾ, ਅਨਿਲ ਗੁਪਤਾ, ਮਨੋਜ ਤਿਵਾੜੀ, ਡਾਕਟਰ ਅਸ਼ੋਕ ਸ਼ਰਮਾ, ਰਜਤ ਖੁੱਲਾ, ਪ੍ਰਕਾਸ਼ ਬੂਟ ਹਾਊਸ, ਸੰਜੀਵ ਲੀਹਲ, ਸੁਖਵਿੰਦਰ ਲਾਲ ਸ਼ਰਮਾ ਅਤੇ ਹੋਰ ਅਨੇਕਾਂ ਲੀਡਰ ਅਤੇ ਵਰਕਰ ਹਾਜ਼ਰ ਸਨ | ਅੰਤ ਵਿਚ ਪ੍ਰੋ. ਚੀਮਾ ਨੇ ਸਭ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਹਿਤਾਂ ਦੀ ਪਹਿਰੇਦਾਰੀ ਕਰਨ ਦੀ ਜੁਅਰਤ ਕਰਨ ਵਾਲਾ ਲੀਡਰ ਸੁਖਬੀਰ ਸਿੰਘ ਬਾਦਲ ਹੀ ਹੈ-ਮੰਡੇਰ ਅਗਲੀ ਖ਼ਬਰ ਵਿਕਟੋਰੀਆ ਸਕੂਲ ਲਹਿਰਾ ਵਿਖੇ ਦੇਵਰਾਜ ਸੋਫਤ ਮਾਰਸ਼ਲ ਆਰਟਸ ਤੇ ਸ਼ੂਟਿੰਗ ਰੇਂਜ ਹਾਲ ਦਾ ਉਦਘਾਟਨ
Ad Position 24