05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਾਬਕਾ ਮੰਤਰੀ ਮੇਹਰਬਾਨ ਨੂੰ ਸਦਮਾ, ਭਰਾ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਅਫ਼ਸੋਸ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਮਾਛੀਵਾੜਾ ਸਾਹਿਬ, 15 ਮਈ (ਮਨੋਜ ਕੁਮਾਰ)-ਕਾਂਗਰਸ ਸਰਕਾਰ ਵਿਚ ਸਾਇੰਸ ਤੇ ਟੈਕਨਾਲੋਜੀ ਰਾਜ ਮੰਤਰੀ ਰਹੇ ਈਸ਼ਰ ਸਿੰਘ ਮੇਹਰਬਾਨ ਦੇ ਭਰਾ ਭਾਗ ਸਿੰਘ ਜਿਹਨਾ ਦੀ ਪਿਛਲੇ ਦਿਨੀਂ ਅਚਾਨਕ ਮੌਤ ਹੋ ਗਈ ਸੀ | ਇਸ ਆਪਦਾ ਵਿਚ ਮੇਹਰਬਾਨ ਨਾਲ ਦੁੱਖ ਜ਼ਾਹਿਰ ਕਰਦਿਆਂ ਹਲਕਾ ਸਮਰਾਲਾ ਤੋਂ ਕਾਂਗਰਸ ਮੁਖੀ ਰੁਪਿੰਦਰ ਸਿੰਘ ਰਾਜਾ ਗਿੱਲ, ਸੀਨੀਅਰ ਆਗੂ ਸ਼ਕਤੀ ਆਨੰਦ, ਬਲਾਕ ਸ਼ਹਿਰੀ ਪ੍ਰਧਾਨ ਕਪਿਲ ਆਨੰਦ, ਮੰਡਲ ਪ੍ਰਧਾਨ ਨੰਦ ਕਿਸ਼ੋਰ ਸ਼ਰਮਾ, ਜ਼ਿਲ੍ਹਾ ਕਾਂਗਰਸ ਸਕੱਤਰ ਅਮਨਦੀਪ ਸਿੰਘ ਗੁਰੋ, ਰਾਕੇਸ਼ ਕੁਮਾਰ ਛਿੰਦੂ, ਸੀਨੀਅਰ ਆਗੂ ਯੁਵਰਾਜਜੀਤ ਸਿੰਘ, ਸੁਭਾਸ਼ ਬੀਟਨ ਤੋਂ ਇਲਾਵਾ ਡਾ ਬਲਵਿੰਦਰ ਸਿੰਘ ਭਮਾ ਖ਼ੁਰਦ, ਡਾ ਸਤਪਾਲ ਸਿੰਘ ਬੋੜੇ, ਭੁਪਿੰਦਰ ਸਿੰਘ ਕਾਲਾ, ਗੁਰਵਿੰਦਰ ਸਿੰਘ ਗੋਰਾ ਤੋਂ ਇਲਾਵਾ ਹਲਕੇ ਦੇ ਕਈ ਹੋਰ ਸਾਥੀਆਂ ਨੇ ਇਸ ਨੰੂ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਬੀ. ਏ. ਸਮੈਸਟਰ ਤੀਜਾ ਦੇ ਨਤੀਜੇ ਸ਼ਾਨਦਾਰ ਰਹੇ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਹੇਡੋਂ ਬੇਟ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ
Ad Position 24