13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਲਿਖਾਰੀ ਸਭਾ ਰੌਣੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 08-06-2026
ਜੌੜੇਪੁਲ ਜਰਗ, 7 ਜੂਨ (ਪਾਲਾ ਰਾਜੇਵਾਲੀਆ)-ਲਿਖਾਰੀ ਸਭਾ ਰੌਣੀ ਦੀ ਮਹੀਨਾਵਾਰ ਮੀਟਿੰਗ ਗੁਰਪ੍ਰੀਤ ਸਿੰਘ ਰੌਣੀ ਅਤੇ ਵਿਪਨਪ੍ਰੀਤ ਸਿੰਘ ਰੌਣੀ ਦੀ ਸਰਪ੍ਰਸਤੀ ਹੇਠ ਮੀਟਿੰਗ ਦੌਰਾਨ ਵੱਖ ਵੱਖ ਭੱਖਦੇ ਮਸਲਿਆਂ ਤੇ ਉਸਾਰੂ ਬਹਿਸ ਹੋਈ ਅਤੇ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਇਸ ਮੌਕੇ ਸਰਪ੍ਰਸਤ ਗੁਰਪ੍ਰੀਤ ਸਿੰਘ ਰੌਣੀ, ਵਿਪਨ ਬੈਨੀਪਾਲ, ਸਰਪੰਚ ਕੁਲਦੀਪ ਸਿੰਘ, ਮਨੋਹਰ ਲਾਲ ਬੱਬੂ ਰੌਣੀ, ਯਾਦ ਰੌਣੀ, ਵਿਨੇ ਕੁਮਾਰ ਹੈਪੀ ਰੌਣੀ, ਹਰਮਨ ਬੈਨੀਪਾਲ, ਪਾਲ ਸਿੰਘ ਸਮਸ਼ਪੁਰ, ਪ੍ਰਮਿੰਦਰ ਸਿੰਘ ਰੌਣੀ ਸਮੇਤ ਹੋਰਨਾਂ ਆਪੋ ਆਪਣੀ ਰਚਨਾਵਾਂ ਸੁਣਾਈਆਂ |
Ad Position 22
No active advertisement
ਪਿਛਲੀ ਖ਼ਬਰ ਦੋਰਾਹਾ ਭਾਜਪਾ ਨੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਪਿੰਡ ਕਦੋਂ ਵਿਖੇ ਕੈਂਪ ਲਗਾਇਆ
Ad Position 24