ਭਾਜਪਾ ਸਰਕਾਰ ਖਿਲਾਫ ਕਾਂਗਰਸ ਵਲੋਂ ਰੋਸ ਮੁਜ਼ਾਹਰਾ
ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਬੀਜੇਪੀ ਸਰਕਾਰ ਦੇ ਖਿਲਾਫ ਕਾਂਗਰਸ ਪਾਰਟੀ ਵਲੋਂ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਮੋਦੀ ਖਿਲਾਫ ਨਾਅਰੇਬਾਜੀ ਕੀਤੀ ਗਈ।
ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਬੀਜੇਪੀ ਸਰਕਾਰ ਦੇ ਖਿਲਾਫ ਕਾਂਗਰਸ ਪਾਰਟੀ ਵਲੋਂ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਮੋਦੀ ਖਿਲਾਫ ਨਾਅਰੇਬਾਜੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਸਾਡੇ ਲੀਡਰ ਰਾਹੁਲ ਗਾਂਧੀ ਸੱਚ ਦੀ ਲੜਾਈ ਲੜ ਰਹੇ ਹਨ। ਕਾਂਗਰਸ ਪਾਰਟੀ ਦੇ ਸਾਰੇ ਵਰਕਰ ਉਹਨਾਂ ਨਾਲ ਹਨ।ਇਸ ਮੌਕੇ ਐਡ. ਰਜੀਵ ਰਾਏ ਮਹਿਤਾ, ਹਰਜਿੰਦਰ ਸਿੰਘ ਇਕੋਲਾਹਾ, ਰਣਜੀਤ ਸਿੰਘ ਪੀ. ਏ., ਲਖਵੀਰ ਸਿੰਘ ਲੱਖਾ, ਰਾਜ ਸਹਨੇਵਾਲੀਆ, ਬਲਬੀਰ ਸਿੰਘ ਭੱਟੀ, ਸੋਨੂੰ ਸੋਫਤ, ਲੱਕੀ ਆਨੰਦ, ਅਭੀਜੀਤ ਆਨੰਦ, ਹਰਪਾਲ ਸਿੰਘ ਪਾਲੀ, ਸੁਧੀਰ ਜੋਸ਼ੀ, ਗੁਰਦੀਪ ਜੋਸ਼ੀ, ਜਸਪਾਲ ਸਿੰਘ ਹੋਲ ਚੇਅਰਮੈਨ ਐਸ. ਸੀ. ਡਿਪਾਰਟਮੈਂਟ ਬਲਾਕ ਖੰਨਾ, ਕਰਮ ਸਿੰਘ ਲਲਹੇੜੀ ਮੈਂਬਰ ਬਲਾਕ ਸੰਮਤੀ, ਪਰਮਜੀਤ ਸਿੰਘ ਨਸਰਾਲੀ, ਵਿੱਕੀ ਨਸਰਾਲੀ, ਬੇਅੰਤ ਸਿੰਘ ਕੌੜੀ, ਜੱਸਾ ਨਸਰਾਲੀ, ਦਰਸ਼ਨ ਸਿੰਘ ਭਾਦਲਾ ਆਦਿ ਹਾਜ਼ਰ ਸਨ।