20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਅੱਜ ਬਿਜਲੀ ਬੰਦ ਰਹੇਗੀ

ਰਾੜਾ ਸਾਹਿਬ, 19 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਇੰਜੀਨੀਅਰ ਗੁਰਮੀਤ ਸਿੰਘ ਉਪ ਮੰਡਲ ਅਫਸਰ ਘੁਡਾਣੀ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 132 ਕੇ. ਵੀ.

Ad Position 21
No active advertisement
ਅਜੀਤ ਡੈਸਕ 20-10-2026
ਰਾੜਾ ਸਾਹਿਬ, 19 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਇੰਜੀਨੀਅਰ ਗੁਰਮੀਤ ਸਿੰਘ ਉਪ ਮੰਡਲ ਅਫਸਰ ਘੁਡਾਣੀ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 132 ਕੇ. ਵੀ. ਸਬ ਸਟੇਸਨ ਬਿਲਾਸਪੁਰ ਤੋਂ ਚਲਦੇ 11 ਕੇ. ਵੀ. ਲੰਢਾ-ਬੁਆਣੀ (ਯੂ. ਪੀ. ਐਸ.) ਫੀਡਰ ਦੀ ਅਗਮੂਟੇਸ਼ਨ ਕਰਨ ਲਈ 20 ਅਕਤੂਬਰ ਨੂੰ 11 ਕੇ. ਵੀ. ਲੰਢਾ-ਬੁਆਣੀ (ਯੂ. ਪੀ. ਐਸ.) ਫੀਡਰ ਤੇ ਸੇਫਟੀ ਲਈ 11 ਕੇ. ਵੀ. ਲਾਪਰਾਂ ਏ. ਪੀ. ਫੀਡਰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਗੁੱਡਅਰਥ ਕਾਨਵੈਂਟ ਸਕੂਲ ਸਿਆੜ੍ਹ ਵਿਖੇ ‘ਫਨ ਪਿਕਨਿਕ’ ਆਯੋਜਿਤ ਅਗਲੀ ਖ਼ਬਰ ਸਾਹਨੇਵਾਲ ’ਚ ਅੱਜ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਤਿਆਰੀਆਂ ਹੋਈਆਂ ਮੁਕੰਮਲ-ਅਨੇਜਾ/ਗੋਇਲ
Ad Position 24