17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਰਾਮਗੜ੍ਹ ਦਾ ਕਬੱਡੀ ਕੱਪ 6 ਦਸੰਬਰ ਨੂੰ ਹੋਵੇਗਾ-ਪ੍ਰਧਾਨ ਕਮਲ ਮਾਂਗਟ

ਸਾਹਨੇਵਾਲ, 17 ਨਵੰਬਰ (ਅਮਰਜੀਤ ਸਿੰਘ ਮੰਗਲੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਰਾਮਗੜ੍ਹ ਜ਼ਿਲ੍ਹਾ ਲੁਧਿਆਣਾ ਵਿਖੇ ਪ੍ਰਧਾਨ ਸਪੋਰਟਸ ਕਲੱਬ ਅਤੇ ਹੋਰ ਪ੍ਰਬੰਧਕਾਂ ਦੀ ਇੱਕ ਅਹਿਮ ਮੀਟਿੰਗ ਹੋਈ। ਪ੍ਰਧਾਨ ਕਮਲ ਮਾਂਗਟ ਨੇ ਦੱਸਿਆ ਕਿ ਰਾਮਗੜ੍ਹ ਇੱਕ ਪਿੰਡ ਓਪਨ ਦਾ ਕਬੱਡੀ ਦਾ ਮਹਾਂ ਕੁੰਭ 24 ਨਵੰਬਰ ਦੀ ਤਰੀਕ ਬਦਲ ਕੇ ਉਸ ਦੀ ਜਗ੍ਹਾ ’ਤੇ 6 ਦਸੰਬਰ ਕਰ ਦਿੱਤੀ ਹੈ, ਜਿਸ ਵਿਚ ਖਿਡਾਰੀਆਂ ਨੂੰ ਪਹਿਲਾ ਇਨਾਮ 1 ਲੱਖ ਰੁਪਿਆ ਤੇ ਦੂਜਾ ਨਾਮ 70000 ਹੋਵੇਗਾ ਤੇ ਟੀਮ ਵਿਚ ਦੋ ਖਿਡਾਰੀ ਬਾਹਰਲੇ ਪਿੰਡੋਂ ਖੇਡ ਸਕਦੇ ਹਨ।

Ad Position 21
No active advertisement
ਅਜੀਤ ਡੈਸਕ 18-11-2026

Ad Position 22
No active advertisement
ਪਿਛਲੀ ਖ਼ਬਰ ਮੰਡੀਆਂ ’ਚ ਕਿਸਾਨ, ਆੜ੍ਹਤੀਏ ਤੇ ਮਜ਼ਦੂਰ ਤੱਕ ਪ੍ਰੇਸ਼ਾਨ, ਮੁੱਖ ਮੰਤਰੀ ਮਾਨ ਅਸਤੀਫ਼ਾ ਦੇਣ-ਡਾ. ਅਮਰ ਸਿੰਘ ਅਗਲੀ ਖ਼ਬਰ ਖੰਨਾ ਦੇ ਪੈਨਸ਼ਨਰਾਂ ਦੀ ਇਕ ਮੀਟਿੰਗ ਬਲਬੀਰ ਚੰਦ ਦੀ ਅਗਵਾਈ ਹੇਠ ਹੋਈ
Ad Position 24