ਦੋਰਾਹਾ ਵਿਖੇ ਛੱਠ ਪੂਜਾ ਸ਼ਰਧਾ ਨਾਲ ਮਨਾਈ
ਦੋਰਾਹਾ, 17 ਨਵੰਬਰ (ਪੱਤਰ ਪ੍ਰੇਰਕ)- ਛੱਠ ਮਹਾਂਪਰਵ ਦੇ ਪਾਵਨ ਮੌਕੇ ਪੂਰਵਾਂਚਲ ਛੱਠ ਸੇਵਾ ਦਲ ਦੇ ਮੈਂਬਰ ਜਤਿੰਦਰ ਪਾਂਡੇ, ਰਹੁਲ ਸਿੰਘ, ਧਰਮਿੰਦਰ, ਛੋਟੂ, ਮਨੋਜ, ਕਨ੍ਹਈਆ, ਅਸ਼ੋਕ (ਸਾਰੇ ਠੇਕੇਦਾਰ), ਹਰਿ ਸ਼ੰਕਰ, ਰਾਮ ਆਗਿਆ ਪ੍ਰਸਾਦ, ਅਸ਼ੋਕ ਸਹਿਨੀ, ਵਿਜੇ ਪਾਂਡੇ, ਸਾਗਰ ਠੇਕੇਦਾਰ, ਬ੍ਰਿਜੇਸ਼ ਤਿਵਾੜੀ, ਸੰਜੀਤ ਕੁਮਾਰ, ਰਾਮ ਰੇਖਾ, ਸੁਰਿੰਦਰ ਸਹਿਨੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਪ੍ਰਿੰਸੀਪਲ ਜਤਿੰਦਰ ਸ਼ਰਮਾ ਸੀਨੀਅਰ ਭਾਜਪਾ ਆਗੂ ਅਤੇ ਆਈ.
ਦੋਰਾਹਾ, 17 ਨਵੰਬਰ (ਪੱਤਰ ਪ੍ਰੇਰਕ)- ਛੱਠ ਮਹਾਂਪਰਵ ਦੇ ਪਾਵਨ ਮੌਕੇ ਪੂਰਵਾਂਚਲ ਛੱਠ ਸੇਵਾ ਦਲ ਦੇ ਮੈਂਬਰ ਜਤਿੰਦਰ ਪਾਂਡੇ, ਰਹੁਲ ਸਿੰਘ, ਧਰਮਿੰਦਰ, ਛੋਟੂ, ਮਨੋਜ, ਕਨ੍ਹਈਆ, ਅਸ਼ੋਕ (ਸਾਰੇ ਠੇਕੇਦਾਰ), ਹਰਿ ਸ਼ੰਕਰ, ਰਾਮ ਆਗਿਆ ਪ੍ਰਸਾਦ, ਅਸ਼ੋਕ ਸਹਿਨੀ, ਵਿਜੇ ਪਾਂਡੇ, ਸਾਗਰ ਠੇਕੇਦਾਰ, ਬ੍ਰਿਜੇਸ਼ ਤਿਵਾੜੀ, ਸੰਜੀਤ ਕੁਮਾਰ, ਰਾਮ ਰੇਖਾ, ਸੁਰਿੰਦਰ ਸਹਿਨੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਪ੍ਰਿੰਸੀਪਲ ਜਤਿੰਦਰ ਸ਼ਰਮਾ ਸੀਨੀਅਰ ਭਾਜਪਾ ਆਗੂ ਅਤੇ ਆਈ. ਟੀ. ਸੈੱਲ ਸਟੇਟ ਦੇ ਐਗਜ਼ੀਕਿਊਟਿਵ ਮੈਂਬਰ ਨਰੇਸ਼ ਕੁਮਾਰ ਆਨੰਦ, ਗੁਰਵਿੰਦਰ ਸਿੰਘ ਬੰਟੀ, ਵੀ.ਕੇ. ਸਿੰਘ, ਪੰਕਜ ਲਾਲੀ, ਦੁਸ਼ਯੰਤ ਸ਼ਰਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।