28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸੰਵਿਧਾਨ ਦਿਵਸ ਰੈਲੀ ’ਚ ਸ਼ਾਮਿਲ ਹੋਏ ਬਲਾਕ ਮਲੌਦ ਦੇ ਬਸਪਾ ਆਗੂ ਤੇ ਵਰਕਰ

ਮਲੌਦ, 28 ਨਵੰਬਰ (ਦਿਲਬਾਗ ਸਿੰਘ ਚਾਪੜਾ)- ਬਹੁਜਨ ਸਮਾਜ ਪਾਰਟੀ ਵੱਲੋਂ ਬੀਤੇ ਦਿਨ ਕੀਤੀ ਗਈ ਸੰਵਿਧਾਨ ਦਿਵਸ ਰੈਲੀ ’ਚ ਸ਼ਾਮਿਲ ਹੋਣ ਲਈ ਹਲਕਾ ਪਾਇਲ ਦੇ ਬਲਾਕ ਮਲੌਦ ਤੋਂ ਵੱਡੀ ਗਿਣਤੀ ਵਿੱਚ ਬਸਪਾ ਆਗੂ ਅਤੇ ਵਰਕਰ ਬੱਸਾਂ ਰਾਹੀ ਰਵਾਨਾ ਹੋਏ। ਜਾਣਕਾਰੀ ਦਿੰਦਿਆਂ ਜ਼ੋਨ ਇੰਚਾਰਜ਼ ਕੁਲਵੰਤ ਸਿੰਘ ਰੋੜੀਆਂ ਅਤੇ ਲੈਕਚਰਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਬਸਪਾ ਵੱਲੋਂ ਪੂਰੇ ਦੇਸ਼ ਅੰਦਰ ਲੋਕਾਂ ਨੂੰ ਸੰਵਿਧਾਨ ਦੀਆਂ ਕਦਰਾ ਕੀਮਤਾਂ ਤੋਂ ਜਾਣੂ ਕਰਵਾਉਂਣ ਲਈ ਸੰਵਿਧਾਨ ਰੈਲੀਆਂ ਕੀਤੀਆਂ ਗਈ, ਜਿੰਨ੍ਹਾਂ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਸੰਵਿਧਾਨ ਸਭ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ ਜਿਸ ਦੀ ਪਾਲਣਾ ਕਰਨਾ ਅਤੇ ਬਚਾਉਂਣਾ ਸਾਡਾ ਫਰਜ਼ ਹੀ ਨਹੀਂ ਸਗੋਂ ਸਾਡੇ ਲਈ ਅਤਿਅੰਤ ਜ਼ਰੂਰੀ ਵੀ ਹੈ।

Ad Position 21
No active advertisement
ਅਜੀਤ ਡੈਸਕ 29-11-2026
ਮਲੌਦ, 28 ਨਵੰਬਰ (ਦਿਲਬਾਗ ਸਿੰਘ ਚਾਪੜਾ)- ਬਹੁਜਨ ਸਮਾਜ ਪਾਰਟੀ ਵੱਲੋਂ ਬੀਤੇ ਦਿਨ ਕੀਤੀ ਗਈ ਸੰਵਿਧਾਨ ਦਿਵਸ ਰੈਲੀ ’ਚ ਸ਼ਾਮਿਲ ਹੋਣ ਲਈ ਹਲਕਾ ਪਾਇਲ ਦੇ ਬਲਾਕ ਮਲੌਦ ਤੋਂ ਵੱਡੀ ਗਿਣਤੀ ਵਿੱਚ ਬਸਪਾ ਆਗੂ ਅਤੇ ਵਰਕਰ ਬੱਸਾਂ ਰਾਹੀ ਰਵਾਨਾ ਹੋਏ। ਜਾਣਕਾਰੀ ਦਿੰਦਿਆਂ ਜ਼ੋਨ ਇੰਚਾਰਜ਼ ਕੁਲਵੰਤ ਸਿੰਘ ਰੋੜੀਆਂ ਅਤੇ ਲੈਕਚਰਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਬਸਪਾ ਵੱਲੋਂ ਪੂਰੇ ਦੇਸ਼ ਅੰਦਰ ਲੋਕਾਂ ਨੂੰ ਸੰਵਿਧਾਨ ਦੀਆਂ ਕਦਰਾ ਕੀਮਤਾਂ ਤੋਂ ਜਾਣੂ ਕਰਵਾਉਂਣ ਲਈ ਸੰਵਿਧਾਨ ਰੈਲੀਆਂ ਕੀਤੀਆਂ ਗਈ, ਜਿੰਨ੍ਹਾਂ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਸੰਵਿਧਾਨ ਸਭ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ ਜਿਸ ਦੀ ਪਾਲਣਾ ਕਰਨਾ ਅਤੇ ਬਚਾਉਂਣਾ ਸਾਡਾ ਫਰਜ਼ ਹੀ ਨਹੀਂ ਸਗੋਂ ਸਾਡੇ ਲਈ ਅਤਿਅੰਤ ਜ਼ਰੂਰੀ ਵੀ ਹੈ। ਇਸ ਮੌਕੇ ਮਾ. ਦਰਬਾਰਾ ਸਿੰਘ ਉਕਸੀ, ਗੁਰਮੇਲ ਸਿੰਘ ਰਾਜਾ ਰੋੜੀਆਂ, ਹਰਦੇਵ ਸਿੰਘ ਉਕਸੀ, ਬਲਵਿੰਦਰ ਸਿੰਘ ਰੋੜੀਆ, ਗੁਰਨਾਮ ਸਿੰਘ ਸੇਖਾ, ਚਰਨਜੀਤ ਸਿੰਘ ਸੇਖਾ, ਹਰਦੀਪ ਸਿੰਘ ਸੇਖਾ, ਹਰਪ੍ਰੀਤ ਸਿੰਘ ਰੋੜੀਆਂ, ਨੰਬਰਦਾਰ ਲਖਵੀਰ ਸਿੰਘ ਜੋਗੀਮਾਜਰਾ, ਜਗਪਾਲ ਸਿੰਘ ਜੋਗੀਮਾਜਰਾ, ਬਲਤੇਜ ਸਿੰਘ ਜੋਗੀਮਾਜਰਾ, ਗੁਰਮੇਲ ਸਿੰਘ, ਬਲਵਿੰਦਰ ਸਿੰਘ ਉਕਸੀ, ਪਰਸ਼ੋਤਮ ਸਿੰਘ ਦੁਧਾਲ, ਬਲਵੀਰ ਸਿੰਘ ਰਾਮਗੜ੍ਹ ਸਰਦਾਰਾਂ, ਅਸ਼ਵਨੀ ਸਿੰਘ, ਮੱਖਣ ਸਿੰਘ, ਭਾਨ ਸਿੰਘ ਸੋਹੀਆ, ਜੀਤ ਸਿੰਘ, ਰਾਮ ਸਿੰਘ ਬੇਰ ਕਲਾਂ, ਗੁੁਰਸ਼ਰਨ ਸਿੰਘ, ਵਿੰਦਰ ਸਿੰਘ, ਕੁਲਦੀਪ ਸਿੰਘ ਬੇਰ ਖੁਰਦ, ਪ੍ਰਧਾਨ ਹਰਬੰਸ ਸਿੰਘ ਟਿੰਬਰਵਾਲ, ਮੇਵਾ ਸਿੰਘ ਟਿੰਬਰਵਾਲ, ਰਘਵੀਰ ਸਿੰਘ ਰੋੜੀਆਂ, ਗੁਰਜੰਟ ਸਿੰਘ, ਮਾਧੋ ਸਿੰਘ, ਚੰਦ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ . ਪੀ . ਐਸ . ਹਸਪਤਾਲ ਦੇ ਆਰਥੋਪੈਡਿਕ ਸਰਜਨ ਡਾ . ਰਣਜੀਤ ਨੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ 65 ਸਾਲਾਂ ਬ... ਅਗਲੀ ਖ਼ਬਰ ਫੈਪ ਨੈਸ਼ਨਲ ਐਵਾਰਡਜ਼ 2026 ’ਚ ਰਾੜਾ ਸਾਹਿਬ ਸਕੂਲ ਨੇ ਖੇਡਾਂ ਦੇ ਖੇਤਰ ’ਚ ਜਿੱਤਿਆ ‘ਬੈਸਟ ਸਕੂਲ ਐਵਾਰਡ’
Ad Position 24