04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਰਵਿੰਦਰ ਸਿੰਘ ਰੰਮੀ ਢਿੱਲੋਂ ਜ਼ਿਲ੍ਹਾ ਸ਼ਹਿਰੀ ਅਤੇ ਤਰਨਜੀਤ ਸਿੰਘ ਦੁੱਗਲ ਜ਼ਿਲ੍ਹਾ ਦਿਹਾਤੀ ਪ੍ਰਧਾਨ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 03-01-2026
ਬਰਨਾਲਾ, 2 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿ: ਹਰਪ੍ਰੀਤ ਸਿੰਘ ਵਲੋਂ ਜ਼ਿਲ੍ਹਾ ਬਰਨਾਲਾ ਦੇ ਸੀਨੀਅਰ ਆਗੂਆਂ ਰਵਿੰਦਰ ਸਿੰਘ ਰੰਮੀ ਢਿੱਲੋਂ ਨੂੰ ਜ਼ਿਲ੍ਹਾ ਸ਼ਹਿਰੀ ਅਤੇ ਤਰਨਜੀਤ ਸਿੰਘ ਦੁੱਗਲ ਨੂੰ ਜ਼ਿਲ੍ਹਾ ਦਿਹਾਤੀ ਬਰਨਾਲਾ ਦਾ ਪ੍ਰਧਾਨ ਨਿਯੁਕਤ ਗਿਆ ਹੈ | ਇਸ ਨਿਯੁਕਤੀ 'ਤੇ ਜਿੱਥੇ ਰੰਮੀ ਢਿੱਲੋਂ ਅਤੇ ਦੁੱਗਲ ਵਲੋਂ ਪਾਰਟੀ ਪ੍ਰਧਾਨ ਗਿ: ਹਰਪ੍ਰੀਤ ਸਿੰਘ, ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਐਡਵੋਕੇਟ ਇਕਬਾਲ ਸਿੰਘ ਝੂੰਦਾ, ਸ: ਗਗਨਜੀਤ ਸਿੰਘ ਬਰਨਾਲਾ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਉੱਥੇ ਜ਼ਿਲ੍ਹਾ ਬਰਨਾਲਾ ਦੇ ਆਗੂਆਂ ਅਜੈਬ ਸਿੰਘ ਸਿੱਧੂ, ਸੁਰਿੰਦਰ ਸਿੰਘ ਆਹਲੂਵਾਲੀਆ, ਅੰਬਰੀ ਜਾਗਲ, ਇੰਦਰਪਾਲ ਸਿੰਘ ਦਿਉਲ, ਹਰਦੀਪ ਸਿੰਘ ਘੁੰਨਸ, ਸਰਬਜੀਤ ਸਿੰਘ ਢਿੱਲੋਂ, ਹਰਪਾਲ ਸਿੰਘ ਢਿੱਲੋਂ, ਟਿੰਕੂ ਢਿੱਲੋਂ, ਰਿੰਕੂ ਢਿੱਲੋਂ, ਅਜੀਤ ਸਿੰਘ ਕੁਤਬਾ, ਰੂਬਲ ਗਿੱਲ ਕੈਨੇਡਾ, ਰਾਜਾ ਬੀਹਲਾ, ਦੇਵ ਕੁਰੜ, ਬਲਜੀਤ ਸਿੰਘ ਔਲਖ, ਬਲਤੇਜ ਸਿੰਘ ਨੀਟੂ ਵੀਨਸ, ਅਮਰ ਸਿੰਘ ਬੀ.ਏ., ਮਹਿੰਦਰ ਸਿੰਘ ਚੁਹਾਣਕੇ, ਗੁਰਜੀਤ ਸਿੰਘ ਖੁੱਡੀ, ਕੁਲਦੀਪ ਸਿੰਘ ਧਾਲੀਵਾਲ, ਜਗਦੀਪ ਸਿੰਘ ਬੋਘਾ ਹਮੀਦੀ, ਅਨੰਦ ਸ਼ਰਮਾ, ਬਲਜੀਤ ਸਿੰਘ ਹਮੀਦੀ, ਯਾਦਵਿੰਦਰ ਸਿੰਘ ਸਿੱਧੂ ਬਖਤਗੜ੍ਹ, ਬਲਰਾਜ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਬਖਤਗੜ੍ਹ, ਟਿੰਕੂ ਦੁੱਗਲ, ਜੱਗਾ ਧਾਲੀਵਾਲ ਬਖਤਗੜ੍ਹ, ਰਿਸ਼ੀ ਗੋਇਲ, ਬੱਬੂ ਵਜੀਦਕੇ, ਪ੍ਰਦੀਪ ਸਿੰਘ ਬੱਬੂ ਉਪਲੀ, ਨਾਜ਼ਰ ਸਿੰਘ ਸੰਧੂ, ਦੀਪੀ ਉਪਲੀ, ਗੁਰਪ੍ਰੀਤ ਸਿੰਘ ਜਟਾਣਾ, ਦਰਸ਼ਨ ਸਿੰਘ ਲਾਲੀ, ਮੁਨੀਸ਼ ਬਾਂਸਲ ਧਨੌਲਾ, ਗੁਰਜੀਤ ਸਿੰਘ ਗਿੰਨੀ, ਜਗਸੀਰ ਸਿੰਘ ਭੋਲਾ ਸਿੰਘ ਛੀਨੀਵਾਲ, ਕਰਨੈਲ ਸਿੰਘ ਠੁੱਲੀਵਾਲ, ਅਮਨਦੀਪ ਸਿੰਘ ਜੋਨੀ ਧੂਰਕੋਟ, ਵਿਸ਼ਾਲ ਬਾਂਸਲ ਧਨੌਲਾ, ਗੁਰਪ੍ਰੀਤ ਸਿੰਘ ਚੀਨਾ ਮਹਿਲ ਕਲਾਂ, ਬਿੰਦਰ ਸਿੰਘ ਉਗੋਕੇ, ਨੰਬਰਦਾਰ ਬਲਵੰਤ ਸਿੰਘ ਤਪਾ, ਬਹਾਦਰ ਸਿੰਘ ਰੂੜੇਕੇ, ਸੁਰਜੀਤ ਸਿੰਘ ਕੁਰੜ, ਗੁਰਜੀਤ ਸਿੰਘ ਖੰਨਾ, ਬੰਟੀ ਬਰਨਾਲਾ, ਗੋਗੀ ਬਰਨਾਲਾ ਆਦਿ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਭਦੌੜ ਦੀ ਮਹੀਨਾਵਾਰ ਮੀਟਿੰਗ <br/>
Ad Position 24