08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਾਬਕਾ ਸਰਪੰਚ ਬਚਿੱਤਰ ਸਿੰਘ ਮਹਿਲ ਖ਼ੁਰਦ ਦਾ ਦਿਹਾਂਤ-ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ <br/>

Ad Position 21
No active advertisement
ਅਜੀਤ ਡੈਸਕ 01-02-2026
ਮਹਿਲ ਕਲਾਂ, 31 ਜਨਵਰੀ (ਅਵਤਾਰ ਸਿੰਘ ਅਣਖੀ)-ਸਾਬਕਾ ਸਰਪੰਚ ਬਚਿੱਤਰ ਸਿੰਘ ਮਹਿਲ ਖ਼ੁਰਦ ਸਦੀਵੀ ਵਿਛੋੜਾ ਦੇ ਗਏ ਹਨ | ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ 'ਚ ਪਹੁੰਚੇ ਇਲਾਕੇ ਦੇ ਲੋਕਾਂ, ਰਾਜਨੀਤਿਕ, ਸਮਾਜਿਕ ਆਗੂਆਂ ਨੇ ਨਮ ਅੱਖ ਨਾਲ ਅੰਤਿਮ ਵਿਦਾਇਗੀ ਦਿੱਤੀ | ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਬੇਅੰਤ ਸਿੰਘ ਹਰੀ, ਮਨਦੀਪ ਸਿੰਘ ਨੋਨੀ, ਪੋਤਰੀ ਅਰਨੀਤ ਕੌਰ ਅਤੇ ਪੋਤ ਜਵਾਈ ਗੁਰਪ੍ਰੀਤ ਸਿੰਘ ਨੇ ਸਾਂਝੇ ਤੌਰ 'ਤੇ ਦਿਖਾਈ | ਇਸ ਸਮੇਂ ਥਾਣਾ ਮਹਿਲ ਕਲਾਂ ਮੁੱਖ ਅਫ਼ਸਰ ਸਰਬਜੀਤ ਸਿੰਘ ਰੰਗੀਆਂ, ਅਮਰ ਸਿੰਘ ਜਲਾਲਦੀਵਾਲ, ਹੈਪੀ ਦਿਉਲ ਹਰਦਾਸਪੁਰਾ, ਨੰਬਰਦਾਰ ਚਮਕੌਰ ਸਿੰਘ ਖਿਆਲੀ, ਗੁਰੀ ਅÏਲਖ ਆੜ੍ਹਤੀਆ, ਗੁਰਪ੍ਰੀਤ ਸਿੰਘ ਅਣਖੀ, ਅਰੁਣ ਕੁਮਾਰ ਬਾਂਸਲ, ਸੁਖਚੈਨ ਸਿੰਘ ਜੈਨਪੁਰ, ਸੰਮਤੀ ਮੈਂਬਰ ਗੁਰਜੰਟ ਸਿੰਘ, ਪ੍ਰੇਮ ਸਿੰਘ ਗੱਜੂ ਕੇ, ਮੰਦਰ ਸਿੰਘ ਸੰਘੇੜਾ, ਮੰਗਤ ਸਿੰਘ ਸਿੱਧੂ, ਜਗਮੀਤ ਸਿੰਘ ਜੱਗਾ, ਸਰਬਜੀਤ ਸਿੰਘ ਸਰਬੀ ਆੜ੍ਹਤੀਆ, ਜਗਸੀਰ ਸਿੰਘ ਜਗਦੇ, ਸਰਪੰਚ ਹਰਪਾਲ ਸਿੰਘ ਖ਼ਾਲਸਾ, ਅਵਤਾਰ ਸਿੰਘ ਮਹਿਲ ਖ਼ੁਰਦ, ਜਗਰਾਜ ਸਿੰਘ ਰਾਜ, ਰਫ਼ੀਕ ਮੁਹੰਮਦ, ਸੰਦੀਪ ਕੁਮਾਰ ਰਿੰਕੂ, ਪ੍ਰਧਾਨ ਜਸਵਿੰਦਰ ਸਿੰਘ, ਪ੍ਰਧਾਨ ਬਲਦੇਵ ਸਿੰਘ, ਨਿਰਮਲ ਸਿੰਘ ਬਿੱਲੂ, ਨਿਸ਼ਾਨ ਸਿੰਘ, ਦਰਸ਼ਨ ਸਿੰਘ ਬਾਬੇ ਕੇ, ਗੁਰਮੇਲ ਸਿੰਘ ਹਰੀ, ਜਥੇਦਾਰ ਬਲਦੀਪ ਸਿੰਘ, ਜਸਵੰਤ ਸਿੰਘ ਲਾਲੀ, ਬਾਬੂ ਅਜੈ ਕੁਮਾਰ, ਮੇਹਰ ਸਿੰਘ, ਨੰਬਰਦਾਰ ਬਲਵੀਰ ਸਿੰਘ, ਬੰਤ ਸਿੰਘ ਜਲਾਲਦੀਵਾਲ, ਅਵਤਾਰ ਸਿੰਘ ਤਾਰੀ, ਪ੍ਰੀਤ ਸਿੰਘ ਗਹਿਲ, ਗੁਰਦੀਪ ਸਿੰਘ ਛੀਨੀਵਾਲ, ਕਾਕਾ ਸਿੰਘ ਡੇਅਰੀਵਾਲੇ, ਪ੍ਰਗਟ ਸਿੰਘ, ਗਿੰਦਰ ਸਿੰਘ ਰਾਜਾ, ਡਾ: ਨਰਿੰਦਰ ਸਿੰਘ, ਗੁਰਮੇਲ ਸਿੰਘ ਝੱਲੀ, ਵਿਜੈ ਕੁਮਾਰ ਮੈਂਬਰ, ਹਰਮੇਲ ਸਿੰਘ ਗਿੱਲ, ਗੁਰਮੇਲ ਸਿੰਘ ਗਿੱਲ, ਮੱਘਰ ਸਿੰਘ ਗਿੱਲ, ਮੇਜਰ ਸਿੰਘ ਸੇਖੇ ਵਾਲੇ, ਰਾਜੂ ਨੱਥੋਵਾਲ, ਜਗਸੀਰ ਸਿੰਘ, ਭਗਵੰਤ ਸਿੰਘ ਸੂਮ, ਸੁਦਾਗਰ ਸਿੰਘ, ਗ੍ਰਾਮ ਪੰਚਾਇਤਾਂ, ਯੂਥ ਕਲੱਬਾਂ, ਗੁਰਦੁਆਰਾ ਕਮੇਟੀਆਂ, ਮੁਹਤਬਰਾਂ ਨੇ ਪੀੜਤ ਹਰੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੇ ਫੁੱਲ ਚੁੱਗਣ ਦੀ ਰਸਮ 1 ਫ਼ਰਵਰੀ ਨੂੰ ਪਿੰਡ ਮਹਿਲ ਖ਼ੁਰਦ ਵਿਖੇ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸਿਹਤ ਬੀਮਾ ਯੋਜਨਾ ਰਜਿਸਟੇ੍ਰਸ਼ਨ ਲਈ ਕੈਂਪ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਸੂਫ਼ੀ ਫ਼ੈਸਟੀਵਲ ਤੇ ਸਖੀ ਸ਼ਕਤੀ ਮੇਲੇ 'ਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਮਹਿਲਾ ਉੱਦਮੀ ਤੇ ਸ਼ਿਲਪਕਾਰ ਹੋਣਗੇ ਵਿਸ਼ੇਸ਼...
Ad Position 24