26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਮਾਤਾ ਰਣਜੀਤ ਕੌਰ ਮਾਨ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੱੁਲ ਭੇਟ <br/>

Ad Position 21
No active advertisement
ਅਜੀਤ ਡੈਸਕ 07-02-2026
ਸ਼ਹਿਣਾ, 6 ਫਰਵਰੀ (ਸੁਰੇਸ਼ ਗੋਗੀ)-ਪਿੰਡ ਮੌੜ ਨਾਭਾ ਦੇ ਬਾਬੂ ਸਿੰਘ ਮਾਨ ਦੀ ਧਰਮ ਪਤਨੀ ਅਤੇ ਬਲਵਿੰਦਰ ਸਿੰਘ ਪਪਨਾ ਤੇ ਕਰਨੈਲ ਸਿੰਘ ਦੀ ਮਾਤਾ ਰਣਜੀਤ ਕੌਰ ਮਾਨ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਜਾਨੀ ਪੱਤੀ ਮੌੜ ਨਾਭਾ ਵਿਖੇ ਹੋਈ | ਭਾਈ ਸੁਖਪੀ੍ਰਤ ਸਿੰਘ ਹਜ਼ੂਰੀ ਰਾਗੀ ਦਰਬਾਰ ਸ੍ਰੀ ਅੰਮਿ੍ਤਸਰ ਸਾਹਿਬ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ | ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਸਤਨਾਮ ਸਿੰਘ ਰਾਹੀ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਜਥੇਦਾਰ ਬਲਦੇਵ ਸਿੰਘ ਚੰੂਘਾ ਅਤੇ ਜਥੇਦਾਰ ਬੂਟਾ ਸਿੰਘ ਰਣਸੀਂਹਕੇ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜੇ ਪੇਕੇ ਤੇ ਸਹੁਰੇ ਪਰਿਵਾਰ 'ਚੋਂ ਇਸ ਮਾਤਾ ਨੇ ਅਨੇਕਾਂ ਦੱੁਖ ਅਤੇ ਸੁੱਖ ਆਪਣੀ ਜ਼ਿੰਦਗੀ ਨਾਲ ਹੰਢਾਏ ਪਰ ਸਦਾ ਪ੍ਰਮਾਤਮਾ ਦੀ ਬੰਦਗੀ ਵਿਚ ਲੀਨ ਰਹੇ | ਇਸ ਮੌਕੇ ਪਿਰਮਲ ਸਿੰਘ ਧੌਲਾ ਸਾਬਕਾ ਵਿਧਾਇਕ, ਖਣਮੁੱਖ ਭਾਰਤੀ ਸਾਬਕਾ ਚੇਅਰਮੈਨ, ਜਥੇਦਾਰ ਗੁਰਮੀਤ ਸਿੰਘ ਭੋਲਾ ਦੀਨਾ ਸਾਹਿਬ, ਰਾਜਵਿੰਦਰ ਸਿੰਘ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਭੁਪਿੰਦਰ ਸਿੰਘ ਸਿੱਧੂ, ਗੁਰਬਾਜ ਸਿੰਘ ਸਿੱਧੂ, ਜ਼ੈਲਦਾਰ ਬੀਰਇੰਦਰ ਸਿੰਘ, ਜਥੇਦਾਰ ਲਾਭ ਸਿੰਘ ਮੌੜ, ਜਥੇਦਾਰ ਚਤਿੰਨ ਸਿੰਘ ਮੌੜ, ਅਮਰਜੀਤ ਸਿੰਘ ਸਾਬਕਾ ਮੈਨੇਜਰ, ਗੁਰਪ੍ਰੀਤ ਸਿੰਘ ਮਾਨ ਸਾਬਕਾ ਚੇਅਰਮੈਨ, ਗੁਰਵੀਰ ਸਿੰਘ ਗੁਰੀ, ਸੰਦੀਪ ਸਿੰਘ ਮਾਨ, ਗੁਰਮੇਲ ਸਿੰਘ ਮੌੜ ਕਾਂਗਰਸੀ ਆਗੂ, ਜਥੇਦਾਰ ਭਗਵਾਨ ਸਿੰਘ ਭਾਨਾ, ਗੁਰਜੰਟ ਸਿੰਘ ਦਰਾਜ, ਸੁਰਜੀਤ ਸਿੰਘ ਸੰਘੇੜਾ, ਚਮਕੌਰ ਸਿੰਘ ਨਵਦੀਪ ਪੈਲੇਸ ਵਾਲੇ, ਪਰਵਿੰਦਰ ਸਿੰਘ ਸਾਬਕਾ ਸਰਪੰਚ ਧਰਮਪੁਰਾ, ਕਿਰਪਾ ਸਿੰਘ ਪ੍ਰਧਾਨ, ਸਰਪੰਚ ਮਲਕੀਤ ਸਿੰਘ ਮੌੜ, ਲਖਵੀਰ ਸਿੰਘ ਗੋਗਾ, ਲਛਮਣ ਸਿੰਘ ਸੈਕਟਰੀ, ਮਹਿੰਦਰ ਸਿੰਘ ਭੋਲਾ ਸਾਬਕਾ ਸਰਪੰਚ, ਕਪੂਰ ਸਿੰਘ ਫ਼ੌਜੀ, ਮੇਵਾ ਸਿੰਘ ਸੈਕਟਰੀ, ਰਾਮ ਸਿੰਘ ਮਾਨ, ਜਥੇਦਾਰ ਜਗਰਾਜ ਸਿੰਘ ਰਾਜਾ, ਰਾਏ ਸਿੰਘ ਮੌੜ, ਕਮਲਜੀਤ ਸਿੰਘ ਬਬਲੀ, ਸਤਵਿੰਦਰ ਸਿੰਘ ਸੈਕਟਰੀ, ਬਲ ਬਹਾਦਰ ਸਿੰਘ ਮਾਨ, ਡਾ: ਉਜਾਗਰ ਸਿੰਘ ਮਾਨ, ਡਾ: ਜੱਗਾ ਸਿੰਘ ਮੌੜ, ਗੁਰਜੰਟ ਸਿੰਘ ਦੱੁਲਮਸਰ, ਸਰਪੰਚ ਕੁਲਵਿੰਦਰ ਸਿੰਘ ਕਿੰਦੀ ਢਿੱਲਵਾਂ, ਗੁਰਪ੍ਰੀਤ ਸਿੰਘ ਮੌੜ 'ਆਪ' ਆਗੂ, ਸੈਂਬਰ ਸਿੰਘ ਉਗੋਕੇ, ਦਲਜੀਤ ਸਿੰਘ ਮੌੜ, ਸੁਖਦੇਵ ਸਿੰਘ ਸਾਬਕਾ ਸਰਪੰਚ ਮੌੜ ਪਟਿਆਲਾ, ਕਰਨੈਲ ਸਿੰਘ ਸਾਬਕਾ ਸਰਪੰਚ ਦਰਾਕਾ ਪੱਤੀ, ਲਾਲ ਸਿੰਘ ਸਾਬਕਾ ਸਰਪੰਚ, ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲੇ, ਭੋਲਾ ਸਿੰਘ ਸੰਤਪੁਰਾ, ਪਰਵਿੰਦਰ ਸਿੰਘ ਸੈਕਟਰੀ, ਜਥੇਦਾਰ ਗੋਰਾ ਸਿੰਘ ਢਿੱਲਵਾਂ, ਸੁਰਜੀਤ ਸਿੰਘ ਸੀਤਾ ਸਾਬਕਾ ਸਰਪੰਚ, ਗੁਰਮੀਤ ਸਿੰਘ ਮਾਨ ਇੰਸਪੈਕਟਰ, ਇੰਦਰਜੀਤ ਸਿੰਘ ਪ੍ਰਧਾਨ ਉਗੋਕੇ, ਮਨਜੀਤਪਾਲ ਸਿੰਘ ਬਿਊਟੀ, ਅੰਗਰੇਜ਼ ਸਿੰਘ ਸੁਖਪੁਰ, ਮਨਸਾ ਸਿੰਘ ਸੁਖਪੁਰ, ਰੁਪਿੰਦਰ ਸਿੰਘ ਰੂਪੀ ਆਦਿ ਨੇ ਵੀ ਹਾਜ਼ਰ ਲਵਾਈ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਨੇ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੀ ਟਾਲ-ਮਟੋਲ ਨੀਤੀ ਉਪਰ ਰੋਸ ਪ੍ਰਗਟਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਅਬੋਹਰ ਦੇ ਚਾਈਲਡ ਕੇਅਰ ਹੋਮ ਤੇ ਬਿਰਧ ਆਸ਼ਰਮਾਂ ਦਾ ਅਚਨਚੇਤ ਨਿਰੀਖਣ
Ad Position 24