08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਬੰਦੇ ਭਾਰਤ ਰੇਲ ਗੱਡੀ ਦਾ ਮਾਲਵਾ ਵਾਸੀਆਂ ਨੂੰ ੂ ਭਾਜਪਾ ਵਲੋਂ ਦਿੱਤਾ ਗਿਆ ਤੋਹਫ਼ਾ-ਪਟਵਾਰੀ

Ad Position 21
No active advertisement
ਅਜੀਤ ਡੈਸਕ 25-02-2026
ਸ਼ਹਿਣਾ, 24 ਫਰਵਰੀ (ਸੁਰੇਸ਼ ਗੋਗੀ)-ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਵਿਚ ਸਮੇਂ-ਸਮੇਂ 'ਤੇ ਵਿਕਾਸ ਕਾਰਜਾਂ ਨੂੰ ਗਤੀਸ਼ੀਲ ਰੱਖ ਰਹੀ ਹੈ | ਇਹ ਸ਼ਬਦ ਹਰਜੀਤ ਸਿੰਘ ਪਟਵਾਰੀ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੂਬੇ ਵਿਚ ਬਿਹਤਰੀਨ ਪ੍ਰੋਜੈਕਟ ਦਿੱਤੇ ਹਨ ਅਤੇ ਇਸੇ ਕੜੀ ਤਹਿਤ ਬੰਦੇ ਭਾਰਤ ਟਰੇਨ ਦਾ ਬਰਨਾਲਾ ਵਿਖੇ ਰੁਕਣਾ ਅਤੇ ਪੂਰੇ ਮਾਲਵੇ ਲਈ ਵੱਡਾ ਤੋਹਫ਼ਾ ਹੈ | ਹਰਜੀਤ ਸਿੰਘ ਪਟਵਾਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸਦਕਾ ਦੇਸ਼ ਦੇ ਹਰ ਸੂਬੇ ਨੇ ਤਰੱਕੀ ਕੀਤੀ ਹੈ | ਬਿਹਾਰ ਤੇ ਯੂ.ਪੀ ਵਰਗੇ ਜੁਰਮ ਦੀ ਦੁਨੀਆ ਦੇ ਵੱਡੇ ਸੂਬੇ ਵੀ ਆਰਥਿਕ ਪੱਖੋ ਭਾਜਪਾ ਕਾਰਨ ਖ਼ੁਸ਼ਹਾਲ ਹੋ ਚੱੁਕੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੁਸ਼ਮਣ ਦੇਸ਼ ਦੀਆਂ ਹੱਦਾਂ ਨਾਲ ਲੱਗਦਾ ਅਹਿਮ ਸੂਬਾ ਹੈ | ਜਿਸ ਲਈ ਭਾਜਪਾ ਪੰਜਾਬ ਲਈ ਵੀ ਚੰਗੇ ਕਦਮ ਪੱੁਟ ਰਹੀ ਹੈ, ਪਰ ਸੂਬੇ ਦੀਆਂ ਸਰਕਾਰਾਂ ਕੇਂਦਰ ਦੀਆਂ ਸਕੀਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਵਿਚ ਪਛੜ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਇਕਾਈ ਚੀਮਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਭੰਗੂ ਨੇ ਅੰਦਰਲੀ ਅਨਾਜ ਮੰਡੀ 'ਚ ਅਧੂਰੀ ਪਈ ਸੜਕ ਦਾ ਲਿਆ ਜਾਇਜ਼ਾ <br/>
Ad Position 24