23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪਤੀ-ਪਤਨੀ 'ਤੇ 58 ਬੋਤਲਾਂ ਸ਼ਰਾਬ ਦਾ ਪਰਚਾ ਦਰਜ <br/>

Ad Position 21
No active advertisement
ਅਜੀਤ ਡੈਸਕ 21-04-2026
ਸ਼ਹਿਣਾ, 20 ਅਪ੍ਰੈਲ (ਸੁਰੇਸ਼ ਗੋਗੀ)-ਥਾਣਾ ਸ਼ਹਿਣਾ ਵਿਖੇ ਇਕ ਪਤੀ-ਪਤਨੀ 'ਤੇ ਹੀ 58 ਬੋਤਲਾਂ ਸ਼ਰਾਬ ਦਾ ਪਰਚਾ ਦਰਜ ਕੀਤਾ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰੈਨੂੰ ਪਰੋਚਾ ਨੇ ਦੱਸਿਆ ਕਿ ਏ.ਐੱਸ.ਆਈ ਜਗਪਾਲ ਸਿੰਘ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਦਿਆਂ ਜਗਰਾਜ ਸਿੰਘ ਰਾਜੂ ਪੱੁਤਰ ਜੀਤ ਸਿੰਘ ਉੱਪਲ ਪੱਤੀ ਨੇੜੇ ਗੈਸ ਏਜੰਸੀ ਸ਼ਹਿਣਾ ਅਤੇ ਉਸ ਦੀ ਪਤਨੀ ਸਿੰਬਲਜੀਤ ਕੌਰ 'ਤੇ 58 ਬੋਤਲਾਂ ਬਰਾਮਦ ਕਰ ਕੇ ਪਰਚਾ ਦਰਜ ਕੀਤਾ ਗਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਜਗਰਾਜ ਸਿੰਘ ਰਾਜੂ ਤੇ ਪੁਲਿਸ ਵਲੋਂ ਇਹ ਪੰਜਵਾਂ ਪਰਚਾ ਦਰਜ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਡੇਰਾ ਨੈਣੇਵਾਲ ਦੇ ਮਾਮਲੇ ਦੇ ਸੰਬੰਧ ਵਿਚ ਨਿਰਮਲ ਮਾਲਵਾ ਸਾਧੂ ਸੰਘ ਦੀ ਮੀਟਿੰਗ ਹੋਈ ਅਗਲੀ ਖ਼ਬਰ ਟਰਾਈਡੈਂਟ ਗਰੁੱਪ ਨੇ 'ਮਿਸ਼ਨ ਦਿਵਸ-2026' ਮਨਾਇਆ <br/>
Ad Position 24