19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਖਿਆਲੀ-ਸਹੌਰ ਸੜਕ 'ਤੇ ਵਾਪਰੇ ਹਾਦਸੇ 'ਚ ਇਕ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 27-04-2026
ਮਹਿਲ ਕਲਾਂ, 26 ਅਪ੍ਰੈਲ (ਅਵਤਾਰ ਸਿੰਘ ਅਣਖੀ)- ਪਿੰਡ ਖ਼ਿਆਲੀ (ਬਰਨਾਲਾ) ਨਾਲ ਸਬੰਧਿਤ ਐਸ.ਸੀ. ਪਰਿਵਾਰ ਦੇ ਇਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ | ਕਬੱਡੀ ਕੁਮੈਂਟੇਟਰ ਲੱਖਾ ਖ਼ਿਆਲੀ ਅਨੁਸਾਰ ਨੌਜਵਾਨ ਰਵਿੰਦਰਦੀਪ ਸਿੰਘ (16) ਪੁੱਤਰ ਸਵਰਨ ਸਿੰਘ ਫ਼ੌਜੀ ਜੋ ਆਪਣੇ ਭਰਾ ਨਾਲ ਕਾਰ 'ਤੇ ਪਿੰਡ ਖਿਆਲੀ-ਸਹੌਰ ਲਿੰਕ ਸੜਕ ਉਪਰ ਸਥਿਤ ਇਕ ਧਾਰਮਿਕ ਅਸਥਾਨ ਉਪਰ ਨਤਮਸਤਕ ਹੋ ਕੇ ਵਾਪਸ ਘਰ ਪਰਤ ਰਿਹਾ ਸੀ ਤਾਂ ਰਸਤੇ ਵਿਚ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜੇ ਇਕ ਦਰੱਖਤ ਨਾਲ ਅਚਾਨਕ ਟਕਰਾਉਣ ਕਰ ਕੇ ਗੰਭੀਰ ਸੱਟਾਂ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ | ਕਾਰ ਚਲਾ ਰਿਹਾ ਉਸ ਦਾ ਭਰਾ ਵਾਲ ਵਾਲ ਬਚ ਗਿਆ | ਇਸ ਦੁਖਦਾਈ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਖ਼ਿਆਲੀ ਅਤੇ ਇਲਾਕੇ ਅੰਦਰ ਮਾਹੌਲ ਸੋਗਮਈ
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪੰਡੋਰੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਚੀਮਾ ਦੇ 14.96 ਲੱਖ ਦੇ ਵਿਕਾਸ ਕੰਮਾਂ ਦਾ ਉਦਘਾਟਨ <br/> ਅਗਲੀ ਖ਼ਬਰ ਵਿਧਾਇਕ ਪੰਡੋਰੀ ਤੇ 'ਆਪ' ਆਗੂਆਂ ਵਲੋਂ ਰਾਘਵ ਚੱਢਾ ਸਮੇਤ ਭਾਜਪਾ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਪੁਤਲਾ ਫੂਕਿਆ <br...
Ad Position 24