ਸਦਮਾ
ਸ਼ਹਿਣਾ, 14 ਜੁਲਾਈ (ਸੁਰੇਸ਼ ਗੋਗੀ)-ਜਥੇਦਾਰ ਸਰਦਾਰਾ ਸਿੰਘ ਮੌੜ ਸੀਨੀਅਰ ਅਕਾਲੀ ਆਗੂ ਦੀ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ। ਜ਼ਿਕਰਯੋਗ ਹੈ ਕਿ ਸਰਦਾਰਾ ਸਿੰਘ ਮੌੜ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਸਨ ਅਤੇ ਵੱਖ-ਵੱਖ ਆਗੂਆਂ ਨਾਲ ਉਨ੍ਹਾਂ ਦੀ ਨੇੜਤਾ ਬਣੀ ਹੋਈ ਸੀ ਅਤੇ ਇਕ ਵਾਰ ਹਲਕਾ ਭਦੌੜ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਾ ਐਲਾਨ ਵੀ ਕੀਤਾ, ਜੋ ਬਾਅਦ ਵਿਚ ਬਦਲ ਦਿੱਤੀ ਗਈ।
ਸਦਮਾ
15-07-2026