ਹੰਡਿਆਇਆ, 26 ਜੁਲਾਈ (ਗੁਰਜੀਤ ਸਿੰਘ ਖੁੱਡੀ)-ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਸਾਹਿਬ ਪਾਤਿਸ਼ਾਹੀ ਨੌਵੀਂ ਹੰਡਿਆਇਆ ਦੇ ਦੀਵਾਨ ਹਾਲ ਵਿਖੇ ਸ: ਗੁਰਮੀਤ ਸਿੰਘ ਮੀਤਾ ਧਾਲੀਵਾਲ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ। ਜਿਸ ਵਿਚ ਰਾਗੀ ਜਰਨੈਲ ਸਿੰਘ ਭੋਤਨਾ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਬਾਬਾ ਹਜ਼ੂਰਾ ਸਿੰਘ, ਬਾਬਾ ਬਹਾਦਰ ਸਿੰਘ ਢਡੋਗਲ, ਸ਼ਿੰਗਾਰਾ ਸਿੰਘ ਢਡੋਗਲ, ਡਾ: ਨਛੱਤਰ ਸਿੰਘ, ਬੂਟਾ ਸਿੰਘ ਧਾਲੀਵਾਲ, ਮਿੱਠੂ ਸਿੰਘ ਨੰਬਰਦਾਰ ਨੇ ਸ੍ਰੀ ਹਜ਼ੂਰ ਸਾਹਿਬ ਦੇ ਲੰਗਰ ਵਾਲੇ ਬਾਬਿਆਂ ਵਲੋਂ ਭੇਜੀ ਦਸਤਾਰ, ਗਰਮ ਸਾਲ ਤੇ ਸਿਰੋਪਾਉ ਜਸਪ੍ਰੀਤ ਸਿੰਘ ਧਾਲੀਵਾਲ ਕੈਨਡੀਅਨ ਨੂੰ ਭੇਟ ਕੀਤੀ ਗਈ। ਸਮਾਗਮ ਵਿਚ ਸੰਸਦ ਮੈਂਬਰ ਸ: ਗੁਰਮੀਤ ਸਿੰਘ ਮੀਤ ਹੇਅਰ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਬਾਬਾ ਬਾਬੂ ਸਿੰਘ ਕਾਰ ਸੇਵਾ ਵਾਲੇ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਕੁਲਵੰਤ ਸਿੰਘ ਕੀਤੂ, ਗੁਰਦੀਪ ਸਿੰਘ ਬਾਠ, ਰਾਜਪ੍ਰੀਤ ਕੌਰ ਪਤਨੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ, ਜ਼ਿਲ੍ਹਾ ਪ੍ਰਧਾਨ ਤਰਨਜੀਤ ਸਿੰਘ ਦੁੱਗਲ, ਹਾਕਮ ਸਿੰਘ ਭਰੀ, ਮੱਖਣ ਸਿੰਘ ਭਰੀ, ਭੁਪਿੰਦਰ ਸਿੰਘ ਭਰੀ, ਜਗਜੀਤ ਸਿੰਘ ਪਨੇਸਰ, ਜੋਗਿੰਦਰ ਸਿੰਘ ਸਾਹ ਜੀ, ਰਣਜੀਤ ਸਿੰਘ ਧਾਲੀਵਾਲ, ਮਨਜੀਤ ਕੌਰ, ਹਰਪ੍ਰੀਤ ਸਿੰਘ ਧਾਲੀਵਾਲ, ਸਾਬਕਾ ਪ੍ਰਧਾਨ ਗੁਰਜੀਤ ਸਿੰਘ ਔਲਖ, ਸਾਬਕਾ ਪ੍ਰਧਾਨ ਰਣਧੀਰ ਕੌਸ਼ਲ, ਮੈਨੇਜਰ ਨਿਰਮਲ ਸਿੰਘ ਰਾਜੀਆ, ਸਾਬਕਾ ਚੇਅਰਮੈਨ ਗੁਰਤੇਜ ਸਿੰਘ ਖੁੱਡੀ, ਮੱਖਣ ਸਿੰਘ ਮਹਿਰਮੀਆ, ਸਾਬਕਾ ਸਰਪੰਚ ਦਰਸ਼ਨ ਸਿੰਘ ਦੁੱਲਟ, ਦਰਸ਼ਨ ਸਿੰਘ ਚੂੰਘ, ਫੌਜਾ ਸਿੰਘ ਚੂੰਘ, ਗੁਰਮੇਲ ਸਿੰਘ ਦੁੱਲਟ, ਹਰਮੇਲ ਸਿੰਘ ਗਿੱਲ, ਕਰਨੈਲ ਸਿੰਘ ਗਿੱਲ, ਅਜੈਬ ਸਿੰਘ ਸਿੱਧੂ, ਹਰਦੀਪ ਸਿੰਘ ਸਿੱਧੂ, ਜਸਵੀਰ ਸਿੰਘ ਸੀਰਾ ਦੁੱਲਟ, ਲਾਭ ਸਿੰਘ, ਰਵਿੰਦਰ ਸਿੰਘ ਰਿੰਕੂ ਬਰਨਾਲਾ, ਦਰਸ਼ਨ ਸਿੰਘ ਸੀ.ਈ.ਓ., ਚਰਨਪ੍ਰੀਤ ਸਿੰਘ, ਸੁਖਵੀਰ ਸਿੰਘ ਜ਼ੈਲਦਾਰ, ਡਾ: ਪ੍ਰੀਤ ਮਹਿੰਦਰ ਸਿੰਘ ਢੀਂਡਸਾ, ਜਸਵੀਰ ਸਿੰਘ ਗੱਖੀ, ਸੀਨਾ ਮਲਿਕ, ਸਵਰਨਜੀਤ ਸਿੰਘ ਟੋਨੀ, ਕੁਲਵੰਤ ਸਿੰਘ ਸਿੱਧੂ, ਕੁਲਵੰਤ ਸਿੰਘ ਦੁੱਲਟ, ਕੁਲਦੀਪ ਸਿੰਘ ਗਰੇਵਾਲ, ਗੁਰਜੰਟ ਸਿੰਘ ਧਾਲੀਵਾਲ, ਰਾਜਵਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਹੈਪੀ ਸੇਖਾ, ਨੰਦ ਸਿੰਘ ਕਾਹਨੇਕੇ, ਡਾ: ਬੱਬੂ ਉਪਲੀ, ਰਸਮਿੰਦਰ ਸਿੰਘ ਹਨੀ, ਸਵਰਨਜੀਤ ਸਿੰਘ ਸੋਨੀ ਚੂੰਘ, ਹਰਮੰਦਰ ਸਿੰਘ ਦੁੱਲਟ, ਭਰਪੂਰ ਸਿੰਘ ਚੂੰਘ, ਇੰਦਰਪਾਲ ਸਿੰਘ ਦਿਉਲ, ਪ੍ਰਧਾਨ ਭੋਲਾ ਸਿੰਘ ਖੱਬਲਪੱਟ, ਦਵਿੰਦਰ ਸਿੰਘ ਦੁੱਲਟ, ਗੁਰਦੀਪ ਸਿੰਘ ਨੰਬਰਦਾਰ, ਲਖਵੀਰ ਸਿੰਘ ਕੋਠੇ ਗੁਰੂ, ਹਾਕਮ ਸਿੰਘ, ਗੁਰਸੇਵਕ ਸਿੰਘ ਕੋਠੇ ਸਰਾਂ, ਨੰਬਰਦਾਰ ਰਾਜਵਿੰਦਰ ਸਿੰਘ, ਜੋਨੀ ਸ਼ਰਮਾ ਸਰਕਲ ਪ੍ਰਧਾਨ, ਕੁਲਦੀਪ ਸਿੰਘ ਤਾਜਪੁਰੀਆ, ਹਾਕਮ ਸਿੰਘ ਧਾਲੀਵਾਲ ਆਦਿ ਸਮੇਤ ਰਿਸ਼ਤੇਦਾਰ, ਦੋਸਤ-ਮਿੱਤਰ, ਕਸਬਾ ਨਿਵਾਸੀ ਹਾਜ਼ਰ ਸਨ।