14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਇੰਜ: ਗੁਰਬਚਨ ਸਿੰਘ ਦਾ ਐਸ.ਡੀ.ਓ. ਬਣਨ ’ਤੇ ਕੀਤਾ ਸਨਮਾਨ

ਹੰਡਿਆਇਆ, 13 ਸਤੰਬਰ (ਗੁਰਜੀਤ ਸਿੰਘ ਖੁੱਡੀ)-ਪਾਵਰਕਾਮ ਬਰਨਾਲਾ ਦੇ ਇੰਜੀਨੀਅਰ ਗੁਰਬਚਨ ਸਿੰਘ ਹੰਡਿਆਇਆ ਨੂੰ ਜੇ. ਈ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਹੰਡਿਆਇਆ, 13 ਸਤੰਬਰ (ਗੁਰਜੀਤ ਸਿੰਘ ਖੁੱਡੀ)-ਪਾਵਰਕਾਮ ਬਰਨਾਲਾ ਦੇ ਇੰਜੀਨੀਅਰ ਗੁਰਬਚਨ ਸਿੰਘ ਹੰਡਿਆਇਆ ਨੂੰ ਜੇ.ਈ. ਤੋਂ ਪਦ ਉੱਨਤ ਕਰ ਕੇ ਐਸ.ਡੀ.ਓ. ਬਣਾਉਣ ’ਤੇ ਉਨ੍ਹਾਂ ਦੇ ਗ੍ਰਹਿ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਵਧਾਈਆਂ ਦਿੱਤੀਆਂ ਅਤੇ ਕਸਬੇ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਜ: ਗੁਰਬਚਨ ਸਿੰਘ ਨੇ ਕਿਹਾ ਕਿ ਜੇ.ਈ. ਦੀ ਤਰੱਕੀ ਤੋਂ ਐਸ.ਡੀ.ਓ. ਬਣ ਕੇ ਸ਼ਹਿਣਾ ਵਿਖੇ ਨਿਯੁਕਤੀ ਹੋਈ ਹੈ। ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਸੁਪਰ ਸਟੈਂਡਰਡ ਕੰਬਾਈਨ ਬੂਟਾ ਸਿੰਘ ਭਰੀ, ਬਲਦੇਵ ਸਿੰਘ ਭਰੀ, ਪਨੇਸਰ ਕੰਬਾਈਨ ਜਗਜੀਤ ਸਿੰਘ ਪਨੇਸਰ, ਬਲਕਾਰ ਕੰਬਾਈਨ ਮੱਖਣ ਸਿੰਘ ਭਰੀ, ਪ੍ਰੈੱਸ ਕਲੱਬ ਹੰਡਿਆਇਆ ਦੇ ਚੇਅਰਮੈਨ ਗੁਰਜੀਤ ਸਿੰਘ ਖੁੱਡੀ, ਬੰਧਨਤੋੜ ਸਿੰਘ, ਅਜੀਤ ਪਾਲ ਸਿੰਘ ਬੱਬੂ, ਬਲਾਕ ਪ੍ਰਧਾਨ ਹਰਦੇਵ ਕਾਲਾ, ਚੇਅਰਮੈਨ ਵਸਾਬਾ ਸਿੰਘ ਭਰੀ, ਅਵਤਾਰ ਸਿੰਘ ਸੋਨੀ ਸਿੱਧੂ, ਰੂਪੀ ਕੌਰ ਐਮ.ਸੀ., ਵਿਜੇ ਕੁਮਾਰ, ਡਾ: ਹਰਦੇਵ ਸਿੰਘ ਬਦਰਾ, ਗੁਰਵਿੰਦਰਪਾਲ ਸਿੰਘ, ਅਤੇ ਸਮੂਹ ਕੌਂਸਲਰਾਂ ਵਲੋਂ ਵਧਾਈਆਂ ਦਿੱਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਇੰਦਰ ਦਾਸ ਵਿਖੇ ਮਾਤਾ ਦੀ ਚੌਂਕੀ ਕਰਵਾਈ ਅਗਲੀ ਖ਼ਬਰ ਅੱਧੇ ਘੰਟੇ ਦੀ ਬਰਸਾਤ ਨੇ ਧਨੌਲੇ ਦੇ ਬਾਜ਼ਾਰ ਨੂੰ ਡੇਢ ਡੇਢ ਫੁੱਟ ਨਿਕਾਸੀ ਪਾਣੀ ’ਚ ਡੋਬਿਆ ਤੂਰਬੰਜਾਰਾ ਮਾਮਲੇ ’ਚ ਇਨਸਾਫ਼...
Ad Position 24