ਡੇਰਾ ਬਾਬਾ ਇੰਦਰ ਦਾਸ ਵਿਖੇ ਮਾਤਾ ਦੀ ਚੌਂਕੀ ਕਰਵਾਈ
ਤਪਾ ਮੰਡੀ, 13 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਸਥਿਤ ਡੇਰਾ ਬਾਬਾ ਇੰਦਰ ਦਾਸ ਵਿਖੇ ਸੰਤ ਇੰਦਰ ਦਾਸ ਦੀ 45ਵੀਂ ਬਰਸੀ ਮੌਕੇ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਦੀ ਦੇਖ-ਰੇਖ ਹੇਠ ਮਾਤਾ ਦੁਰਗਾ ਦੀ ਚੌਂਕੀ ਕਰਵਾਈ ਗਈ। ਇਸ ਮੌਕੇ ਮਾਤਾ ਜਵਾਲਾ ਤੋਂ ਆਏ ਪ੍ਰਸਿੱਧ ਭਜਨ ਗਾਇਕ ਸੌਰਭ ਸ਼ਰਮਾ ਨੇ ਆਪਣੇ ਸਾਥੀਆਂ ਸਮੇਤ ਮਾਤਾ ਦੇ ਭਜਨ ਦਾ ਗੁਣਗਾਨ ਕੀਤਾ।
ਕ
ਕਾਂਗਰਸੀਆਂ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦੇ ਲਾਏ ਦੋਸ਼
14-09-2026
ਤਪਾ ਮੰਡੀ, 13 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਸਥਿਤ ਡੇਰਾ ਬਾਬਾ ਇੰਦਰ ਦਾਸ ਵਿਖੇ ਸੰਤ ਇੰਦਰ ਦਾਸ ਦੀ 45ਵੀਂ ਬਰਸੀ ਮੌਕੇ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਦੀ ਦੇਖ-ਰੇਖ ਹੇਠ ਮਾਤਾ ਦੁਰਗਾ ਦੀ ਚੌਂਕੀ ਕਰਵਾਈ ਗਈ। ਇਸ ਮੌਕੇ ਮਾਤਾ ਜਵਾਲਾ ਤੋਂ ਆਏ ਪ੍ਰਸਿੱਧ ਭਜਨ ਗਾਇਕ ਸੌਰਭ ਸ਼ਰਮਾ ਨੇ ਆਪਣੇ ਸਾਥੀਆਂ ਸਮੇਤ ਮਾਤਾ ਦੇ ਭਜਨ ਦਾ ਗੁਣਗਾਨ ਕੀਤਾ। ਸੰਤ ਬਾਬਾ ਭਗਵਾਨ ਦਾਸ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੰਦਿਆਂ ਹੋਇਆ ਸੰਤਾਂ ਮਹਾਂਪੁਰਸ਼ਾਂ ਦੇ ਦੱਸੇ ਹੋਏ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਬਾਲੀ ਮੌੜ, ਸਤਪਾਲ ਮੌੜ, ਰਘੁਵੀਰ ਚੰਦ ਅਗਰਵਾਲ, ਟਿੰਕੂ ਅਗਰਵਾਲ, ਪ੍ਰਦੀਪ ਗੁਪਤਾ, ਸਤਪਾਲ ਗੋਇਲ, ਜੀਵਨ ਭੂਤ, ਕ੍ਰਿਸ਼ਨ ਪੂਜਾ ਜਵੈਲਰਜ਼, ਮਹੰਤ ਬੁੱਕਣ ਦਾਸ, ਮਹੰਤ ਰਘੁਵੀਰ ਦਾਸ, ਮਹੰਤ ਸੋਮ ਦਾਸ, ਮਹੰਤ ਬੀਰਬਲ ਦਾਸ, ਦੀਪਕ ਬਾਂਸਲ, ਵਿੱਕੀ ਬੇਪ੍ਰਵਾਹ, ਅਸ਼ਵਨੀ ਚੌਧਰੀ, ਪਵਨ ਬਤਾਰਾ, ਮੁਨੀਸ਼ ਉੱਗੋ, ਕਮਲ ਪੱਖੋ, ਗੁਰਿੰਦਰ ਪਾਲ ਵਿਰਕ, ਪ੍ਰਗਟ ਸਿੰਘ, ਦੀਪਾ ਬੂਟਾ ਵਾਲਾ, ਪੁਰੂ, ਰਾਧਾ ਧੂਰਕੋਟੀਆ, ਮੇਸ਼ੀ ਧੂਰਕੋਟੀਆ, ਗੋਲਡੀ ਮਹਿਤਾ, ਹਰਪਾਲ ਸਿੰਘ, ਟੀਟੂ ਦੀਕਸ਼ਤ, ਮਹਿਮਾ ਚੱਠਾ, ਰਾਮ ਸਰੂਪ ਸ਼ਰਮਾ, ਭਗਵੰਤ ਚੱਠਾ, ਜਗਦੇਵ ਗੋਦੀ, ਡਾ: ਗੁਰਪ੍ਰੀਤ ਸਿੱਧੂ, ਨੰਬਰਦਾਰ ਕਮਲ ਵਿਰਕ, ਜੀਵਨ ਔਜਲਾ, ਮੁਨੀਸ਼ ਮਿੱਤਲ, ਮਨੋਜ ਸਿੰਗਲਾ, ਕਮਲ ਵਿਰਕ, ਨੰਬਰਦਾਰ ਬਲਵੰਤ ਸਿੰਘ, ਐਡਵੋਕੇਟ ਦੀਪਕ ਬਾਂਸਲ, ਗੁਰਮੀਤ ਰੋੜ, ਮੁਨੀਸ਼ ਬਾਂਸਲ, ਰਾਕੇਸ਼ ਟੋਨਾ, ਵਿਜੇ ਘੁੰਨਸ, ਜਗਦੀਸ਼ ਰਾਏ ਘੁੰਨਸ, ਉਗਰ ਮੌੜ, ਰਵੀ ਮੌੜ, ਪ੍ਰਦੀਪ ਮੌੜ, ਸੋਮ ਨਾਥ ਸ਼ਰਮਾ, ਸੰਦੀਪ ਵਿੱਕੀ, ਗੋਲਡੀ ਮਹਿਤਾ, ਰਜਿੰਦਰ ਬਾਂਸਲ, ਜੀਤ ਰਾਈਆ, ਵਕੀਲ ਬਦਰਾ, ਮੱਖਣ ਰੂੜੇਕੇ, ਸੁਭਾਸ਼ ਕੁਮਾਰ, ਸੰਜੀਵ ਟਾਂਡਾ, ਰਾਜ ਕੁਮਾਰ ਰਾਜੂ, ਸੁਰੇਸ਼ ਚੰਦੇਲ, ਨਾਜ਼ ਸਿੰਗਲਾ, ਅਨਮੋਲ ਭੈਣੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।