08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਜਾਨਵਰਾਂ ਬਾਰੇ ਦਿਲਚਸਪ ਤੱਥ

ਜਾਨਵਰਾਂ ਬਾਰੇ ਦਿਲਚਸਪ ਤੱਥ

Ad Position 21
No active advertisement
ਅਜੀਤ ਡੈਸਕ 08-08-2026


• ਹਮਿੰਗਬਰਡ ਜਾਂ ਗੁੰਜਨ ਚਿੜੀ ਪਿੱਛੇ ਵੱਲ ਉਡਣ ਵਾਲਾ ਇਕੋ ਇਕ ਪੰਛੀ ਹੈ | ਉਹ ਕਿਸੇ ਵੀ ਦਿਸ਼ਾ ਵਿਚ ਉੱਡ ਸਕਦਾ ਹੈ |
• ਮੇਫਲਾਈ ਮੱਖੀ ਦੁਨੀਆ ਦਾ ਸਭ ਤੋਂ ਛੋਟੇ ਜੀਵਨ ਵਾਲਾ ਜਾਨਵਰ ਹੈ (ਜੀਵਨ ਕਾਲ 24 ਘੰਟੇ) |
• ਪੈਂਗੋਲਿਨ ਛਿਪਕਲੀ ਆਪਣੇ-ਆਪ ਨੂੰ  ਗੇਂਦ ਵਿਚ ਰੋਲ ਕਰ ਸਕਦੀ ਹੈ, ਇਸ ਲਈ ਕਿ ਸ਼ੇਰ ਵੀ ਇਸ ਨੂੰ  ਨਹੀਂ ਖਾ ਸਕਦਾ |
• ਬਲੂ ਵੇਲ੍ਹ ਦਾ ਵਜ਼ਨ 200 ਟਨ (33 ਹਾਥੀ ਬਰਾਬਰ) ਹੋ ਸਕਦਾ ਹੈ |
• ਪੈਸੀਫਿਕ ਆਕਟੋਪਸ ਦੇ 3 ਦਿਲ, 9 ਦਿਮਾਗ ਅਤੇ ਨੀਲਾ ਖ਼ੂਨ ਹੁਦਾ ਹੈ | ਇਹ ਸਕਿੰਟਾਂ ਵਿਚ ਆਪਣਾ ਰੰਗ ਬਦਲ ਸਕਦਾ ਹੈ.
• ਅਲਪਾਈਨ ਸਵਿਫਟ ਚਿੜੀ ਹੇਠਾਂ ਧਰਤੀ ਛੂਹਣ ਤੋਂ ਬਿਨਾਂ 6 ਮਹੀਨੇ ਤੋਂ ਵੱਧ ਸਮੇਂ ਲਈ ਹਵਾ ਵਿਚ ਰਹਿ ਸਕਦੀ ਹੈ |
• ਓਰੰਗੁਟਾਨ ਗੋਰੀਲਾ ਜਾਂ ਲਾਲ ਬਾਂਦਰ ਦੁਨੀਆ ਦਾ ਸਭ ਤੋਂ ਖਾਰਾ ਰੁੱਖ-ਨਿਵਾਸ ਵਾਲਾ ਜਾਨਵਰ ਹੈ |
• ਕੋਡਿਆਕ ਬੀਅਰ ਦੁਨੀਆ ਦਾ ਸਭ ਤੋਂ ਵੱਡਾ, ਖ਼ਤਰਨਾਕ ਥਣਧਾਰੀ ਜੀਵ ਹੈ |
• ਪੈਂਗੁਇਨ ਇਕ ਖੰਭਾਂ ਵਾਲਾ ਪੰਛੀ ਹੈ |
-ਸ.ਸ. ਅਧਿਆਪਕਾ, ਸ.ਸ.ਸ. ਸਕੂਲ ਕਿਸ਼ਨਪੁਰਾ ਕਲਾਂ (ਮੋਗਾ) |
manpreetkpk19850gmail.com

 

Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀਆਂ ਨੂੰ ਸ਼ੁੱਧ ਤੇ ਪਾਰਦਰਸ਼ੀ ਬਣਾਉਣ ਲਈ ਚੋਣ ਵਿਭਾਗ ਸਰਗਰਮ ਅਗਲੀ ਖ਼ਬਰ ਅਨੇਕਾਂ ਪੜਾਵਾਂ ਵਿਚੋਂ ਲੰਘਿਆ : ਸਾਡਾ ਰਾਸ਼ਟਰੀ ਝੰਡਾ
Ad Position 24