02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

Ad Position 21
No active advertisement
ਅਜੀਤ ਡੈਸਕ 03-10-2026

1. ਭਾਰਤ ਦਾ ਸਭ ਤੋਂ ਵੱਡਾ ਹਵਾਈ ਅੱਡਾ (ਯਾਤਰੀ ਟ੍ਰੈਫਿਕ ਦੇ ਮਾਮਲੇ ਵਿਚ) ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (ਨਵੀਂ ਦਿੱਲੀ) ਹੈ |

2. ਖੇਤਰਫਲ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਹਵਾਈ ਅੱਡਾ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਹੈਦਰਾਬਾਦ ਹੈ |
3. ਭਾਰਤ ਦੀ ਸਭ ਤੋਂ ਵੱਡੀ ਦਿੱਲੀ ਦੀ ਤਿਹਾੜ ਜੇਲ੍ਹ ਹੈ, ਜੋ ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ ਵੀ ਹੈ |
4. ਸੌਰ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਬ੍ਰਹਿਸਪਤੀ ਹੈ |
5. ਸਾਲ ਦਾ ਸਭ ਤੋਂ ਵੱਡਾ ਦਿਨ 21 ਜੂਨ ਹੁੰਦਾ ਹੈ |
6. ਸਾਲ ਦੀ ਸਭ ਤੋਂ ਵੱਡੀ ਰਾਤ 22 ਦਸੰਬਰ ਹੈ |
7. 21 ਮਾਰਚ ਅਤੇ 23 ਸਤੰਬਰ ਨੂੰ  ਦਿਨ-ਰਾਤ ਬਰਾਬਰ ਹੁੰਦੇ ਹਨ |
8. ਭਾਰਤ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਛ (ਗੁਜਰਾਤ) ਹੈ |
9. ਖੇਤਰਫਲ ਦੀ ਦਿ੍ਸ਼ਟੀ ਤੋਂ ਭਾਰਤ ਦਾ ਦੂਸਰਾ ਸਭ ਤੋਂ ਵੱਡਾ ਜ਼ਿਲ੍ਹਾ ਲੇਹ (ਲੱਦਾਖ) ਹੈ |
10. ਭਾਰਤ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਕੋਲਕਾਤਾ (ਪੱਛਮੀ ਬੰਗਾਲ) ਦਾ ਹਾਵੜਾ ਜੰਕਸ਼ਨ ਹੈ |
11. ਜਨਸੰਖਿਆ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਉੱਤਰ ਪ੍ਰਦੇਸ਼ ਹੈ |
12. ਖੇਤਰਫਲ ਪੱਖੋਂ ਭਾਰਤ ਦਾ ਸਭ ਤੋਂ ਛੋਟਾ ਰਾਜ ਗੋਆ ਅਤੇ ਜਨਸੰਖਿਆ ਪੱਖੋਂ ਭਾਰਤ ਦਾ ਸਭ ਤੋਂ ਛੋਟਾ ਰਾਜ ਸਿੱਕਮ ਹੈ |

-ਐਮ.ਏ., ਐਮ. ਐੱਡ, 212, ਫੁਲਕੀਆ ਇਨਕਲੇਵ ਪਟਿਆਲਾ (ਪੰਜਾਬ) |
ਮੋਬਾਈਲ : 98556-35149

Ad Position 22
No active advertisement
ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਕਿਤਾਬਾਂ ਸੰਬੰਧੀ ਅਨਮੋਲ ਵਿਚਾਰ
Ad Position 24