16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਵਿਟਾਮਿਨ ਸੀ, ਕੈਲਸ਼ੀਅਮ, ਆਇਰਨ ਸਹੀ ਮਾਤਰਾ 'ਚ ਵਰਤੋ

ਵਿਟਾਮਿਨ ਸੀ, ਕੈਲਸ਼ੀਅਮ, ਆਇਰਨ ਸਹੀ ਮਾਤਰਾ 'ਚ ਵਰਤੋ

Ad Position 21
No active advertisement
ਅਜੀਤ ਡੈਸਕ 16-10-2026

 

ਇਕ ਖੋਜ ਅਨੁਸਾਰ ਵਿਟਾਮਿਨ ਸੀ, ਕੈਲਸ਼ੀਅਮ ਅਤੇ ਆਇਰਨ ਦੀ ਜ਼ਰੂਰਤ ਤੋਂ ਜ਼ਿਆਦਾ ਮਾਤਰਾ ਪੇਟ ਦਰਦ ਅਤੇ ਡਾਇਰੀਆ ਦਾ ਕਾਰਨ ਬਣ ਸਕਦੀ ਹੈ | ਇਸ ਲਈ ਜੋ ਲੋਕ ਬਿਨਾਂ ਕੁਝ ਜਾਣੇ ਇਨ੍ਹਾਂ ਦੀਆਂ ਗੋਲੀਆਂ ਖਾਂਦੇ ਰਹਿੰਦੇ ਹਨ, ਉਨ੍ਹਾਂ ਨੂੰ  ਚੌਕੰਨੇ ਹੋ ਜਾਣਾ ਚਾਹੀਦਾ ਹੈ ਤੇ ਡਾਕਟਰ ਦੀ ਸਲਾਹ ਅਨੁਸਾਰ ਹੀ ਇਨ੍ਹਾਂ ਦੀ ਸਹੀ ਮਾਤਰਾ ਦੀ ਵਰਤੋਂ ਕਰਨੀ ਚਾਹੀਦੀ ਹੈ | ਇਕ ਹੋਰ ਤੱਤ ਕ੍ਰੋਮੀਅਮ ਪਿਕੋਲਿਨੇਟ ਦੀ ਜ਼ਿਆਦਾ ਮਾਤਰਾ 'ਚ ਵਰਤੋਂ ਕੈਂਸਰ ਦਾ ਕਾਰਨ ਵੀ ਬਣ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਬਹੁਤ ਲਾਭਕਾਰੀ ਹੈ ਗਾਂ ਦਾ ਦੁੱਧ ਅਗਲੀ ਖ਼ਬਰ ਕਿਉਂ ਗੁੜਗੁੜਾਉਂਦਾ ਹੈ ਢਿੱਡ?
Ad Position 24