09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਜ਼ਖ਼ਮੀ ਹੋਣ ਕਾਰਨ ਐਡਮ ਮਿਲਨ ਨਿਊਜ਼ੀਲੈਂਡ ਟੀਮ 'ਚੋਂ ਬਾਹਰ <br/>

Ad Position 21
No active advertisement
ਅਜੀਤ ਡੈਸਕ 24-01-2026

ਕ੍ਰਾਈਸਟਚਰਚ, 23 ਜਨਵਰੀ (ਪੀ.ਟੀ.ਆਈ.)-ਨਿਊਜ਼ੀਲੈਂਡ ਦੀ ਵਿਸ਼ਵ ਕੱਪ ਟੀਮ 'ਚੋਂ ਐਡਮ ਮਿਲਨ ਦੇ ਜ਼ਖਮੀ ਹੋਣ ਕਾਰਨ ਬਾਹਰ ਹੋ ਗਏ | ਉਨ੍ਹਾਂ ਦੀ ਜਗ੍ਹਾ ਤੇਜ਼ ਗੇਂਦਬਾਜ਼ ਕਾਇਲ ਜੈਮੀਸਨ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ | ਖੱਬੇ ਹੱਥ ਦੀ ਮਾਸਪੇਸ਼ੀ ਦੀ ਸੱਟ ਕਾਰਨ ਮਿਲਨ ਨੂੰ ਮਹੱਤਵਪੂਰਨ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ | ਮਿਲਨ ਨੂੰ ਪਿਛਲੇ ਐਤਵਾਰ ਨੂੰ ਸਨਰਾਈਜ਼ਰਜ਼ ਈਸਟਰਨ ਕੇਪ ਤੇ ਐਮ.ਆਈ. ਕੇਪ. ਟਾਊਨ ਵਿਚਕਾਰ ਮੈਚ ਦÏਰਾਨ ਸੱਟ ਲੱਗੀ ਸੀ | ਨਿਊਜ਼ੀਲੈਂਡ ਕ੍ਰਿਕਟ ਨੇ ਕਿਹਾ ਕਿ ਸਕੈਨ ਤੋਂ ਸੱਟ ਦੀ ਗੰਭੀਰਤਾ ਦਾ ਪਤਾ ਲੱਗਿਆ | ਜੇਮੀਸਨ ਇਸ ਸਮੇਂ ਭਾਰਤ ਦੌਰੇ 'ਤੇ ਟੀਮ ਦੇ ਨਾਲ ਹੈ | ਉਸਨੂੰ ਟੀ-20 ਵਿਸ਼ਵ ਕੱਪ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਪਹਿਲਾਂ ਫਰਵਰੀ-ਮਾਰਚ 'ਚ ਭਾਰਤ ਤੇ ਸ਼੍ਰੀਲੰਕਾ 'ਚ ਹੋਣ ਵਾਲੇ ਟੂਰਨਾਮੈਂਟ ਲਈ ਰਿਜ਼ਰਵ 'ਚ ਰੱਖਿਆ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ 'ਚ ਸੰਘੀ ਇਮੀਗ੍ਰੇਸ਼ਨ ਨੇ 5 ਸਾਲਾ ਬੱਚੇ ਨੂੰ ਹਿਰਾਸਤ 'ਚ ਲਿਆ ਅਗਲੀ ਖ਼ਬਰ ਆਸਟ੍ਰੇਲੀਆ ਵਿਰੁੱਧ ਲੜੀ ਲਈ ਪਾਕਿਸਤਾਨ ਟੀਮ 'ਚ ਸ਼ਾਹੀਨ ਅਫਰੀਦੀ ਸ਼ਾਮਿਲ <br/>
Ad Position 24