29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਇੰਟਰਨੈਸ਼ਨਲ ਸੀਰੀਜ਼ ਗੋਲਫ ਟੂਰਨਾਮੈਂਟ-ਕੋਛੜ ਸਰਬੋਤਮ ਪ੍ਰਦਰਸ਼ਨ ਨਾਲ 5ਵੇਂ ਸਥਾਨ 'ਤੇ ਰਿਹਾ

Ad Position 21
No active advertisement
ਅਜੀਤ ਡੈਸਕ 06-04-2026

ਚੀਬਾ (ਜਪਾਨ), 5 ਅਪ੍ਰੈਲ (ਪੀ.ਟੀ.ਆਈ.)-ਭਾਰਤ ਦੇ ਕਰਨਦੀਪ ਕੋਛੜ ਨੇ ਇੱਥੇ ਇੰਟਰਨੈਸ਼ਨਲ ਸੀਰੀਜ਼ ਗੋਲਫ ਟੂਰਨਾਮੈਂਟ 'ਚ ਪੰਜਵੇਂ ਸਥਾਨ 'ਤੇ ਰਹੇ | ਚੌਥੇ ਦÏਰ ਦੇ ਅੰਤਮ ਪਲਾਂ 'ਚ ਬਰਡੀਜ਼ ਦੀ ਹੈਟਿ੍ਕ ਕਾਰਡ ਕਰਕੇ ਆਪਣੇ ਕਰੀਅਰ ਦੇ ਸਰਬੋਤਮ ਪ੍ਰਦਰਸ਼ਨ ਨੂੰ ਰਿਕਾਰਡ ਕੀਤਾ | ਆਸਟ੍ਰੇਲੀਆ ਦੇ ਟ੍ਰੈਵਿਸ ਸਮਿਥ ਨੇ ਅੰਤਿਮ ਹੋਲ 'ਚ ਈਗਲ ਨਾਲ ਖਿਤਾਬ ਦਾ ਦਾਅਵਾ ਕੀਤਾ | ਕੋਛੜ ਨੇ ਆਖਰੀ ਦਿਨ ਬੋਗੀ-ਮੁਕਤ ਪ੍ਰਦਰਸ਼ਨ ਕੀਤਾ, 4-ਅੰਡਰ 67 ਦਾ ਸਕੋਰ ਕਾਰਡ ਕੀਤਾ | ਉਸਨੇ ਚੌਥੇ, 16ਵੇਂ, 17ਵੇਂ ਅਤੇ 18ਵੇਂ ਹੋਲ 'ਤੇ ਬਰਡੀਜ਼ ਬਣਾ ਕੇ ਕੁੱਲ 12-ਅੰਡਰ 272 ਦੇ ਸਕੋਰ ਨਾਲ ਸਮਾਪਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਯੂਨੀਵਰਸਿਟੀ ਲਾਇਬ੍ਰੇਰੀ ਵਲੋਂ ਹਿੰਦੂ ਗ੍ਰੰਥ 'ਸ਼ਿਕਸ਼ਾਪੱਤਰੀ' ਦੀ 200ਵੀਂ ਵਰ੍ਹੇਗੰਢ ਨੂੰ ਸਮਰਪਿਤ ਯਾਤਰਾ... ਅਗਲੀ ਖ਼ਬਰ ਭਾਰਤੀ ਵਿਦਿਆਰਥੀ ਦਾਖਲੇ ਤੋਂ ਪਹਿਲਾਂ ਉਜ਼ਬੇਕ ਯੂਨੀਵਰਸਿਟੀਆਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ-ਭਾਰਤ <br/>
Ad Position 24