ਦੋਹਾ, 27 ਅਪ੍ਰੈਲ (ਪੀ.ਟੀ.ਆਈ.)-ਜੋਹਾਨ ਇਮੈਨੁਅਲ ਫਾਈਨਲ ਰਾਊਾਡ ਦੀਆਂ ਦੋਵੇਂ ਦÏੜਾਂ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਤਰ ਸੁਪਰਸਟਾਕ 600 ਚੈਂਪੀਅਨਸ਼ਿਪ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ | ਚੇਨਈ ਦੇ ਰਹਿਣ ਵਾਲੇ 19 ਸਾਲਾ ਜੋਹਾਨ ਨੂੰ ਖਿਤਾਬ ਜਿੱਤਣ ਲਈ ਦੋਵੇਂ ਦÏੜਾਂ ਜਿੱਤਣ ਦੀ ਲੋੜ ਸੀ ਤੇ ਉਹ ਅਜਿਹਾ ਕਰਨ ਵਿਚ ਸਫਲ ਰਿਹਾ | ਫਾਈਨਲ ਰਾਊਾਡ 'ਚ ਦÏੜਾਂ ਤੋਂ ਪਹਿਲਾਂ, ਉਹ ਹੰਗਰੀ ਦੇ ਮਾਰਟਨ ਬਾਲਾਜ਼ ਤੋਂ 9 ਅੰਕਾਂ ਨਾਲ ਪਿੱਛੇ ਰਿਹਾ | ਭਾਰਤੀ ਰਾਈਡਰ ਨੇ ਅੰਤ 'ਚ 21 ਅੰਕਾਂ ਦੀ ਬੜ੍ਹਤ ਨਾਲ ਚੈਂਪੀਅਨਸ਼ਿਪ ਦਾ ਦਾਅਵਾ ਕੀਤਾ | ਉਸਨੇ 10 ਵਿਚੋਂ 6 ਦÏੜਾਂ 'ਚ ਜਿੱਤਾਂ ਪ੍ਰਾਪਤ ਕੀਤੀਆਂ |
ਖੇਡ ਸੰਸਾਰ
Free
-ਕਤਰ ਸੁਪਰਸਟਾਕ 600 ਚੈਂਪੀਅਨਸ਼ਿਪ-
ਅਜੀਤ ਡੈਸਕ
28-04-2026