01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨਿਪਾਲ ਦਾ ਦÏਰਾ ਕਰ ਸਕਦੀ ਹੈ ਇੰਗਲੈਂਡ ਕ੍ਰਿਕਟ ਟੀਮ

Ad Position 21
No active advertisement
ਅਜੀਤ ਡੈਸਕ 12-05-2026

ਲੰਡਨ, 11 ਮਈ (ਪੀ.ਟੀ.ਆਈ.)-ਇੰਗਲੈਂਡ ਕ੍ਰਿਕਟ ਟੀਮ ਆਈ.ਸੀ.ਸੀ. ਦੇ ਫਿਊਚਰ ਟੂਰ ਪ੍ਰੋਗਰਾਮ ਦੇ 2027-31 ਚੱਕਰ ਦੌਰਾਨ ਸੀਮਤ ਓਵਰਾਂ ਦੀ ਲੜੀ ਲਈ ਨਿਪਾਲ ਦਾ ਦÏਰਾ ਕਰ ਸਕਦੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਮਾਮਲੇ 'ਤੇ ਟੀ-20 ਵਿਸ਼ਵ ਕੱਪ ਦੌਰਾਨ ਭਾਰਤ ਵਿਚ ਹੋਈ ਦੋਵਾਂ ਬੋਰਡਾਂ ਵਿਚਕਾਰ ਹੋਈ ਮੀਟਿੰਗ ਦੌਰਾਨ ਚਰਚਾ ਕੀਤੀ ਗਈ ਸੀ | ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਭਾਰਤ ਵਰਗੇ ਦੇਸ਼ ਦਾ ਦੌਰਾ ਕਰਨ ਤੋਂ ਪਹਿਲਾਂ ਨਿਪਾਲ ਵਿਰੁੱਧ ਉਨ੍ਹਾਂ ਦੀ ਘਰੇਲੂ ਧਰਤੀ 'ਤੇ ਤਿੰਨ ਮੈਚਾਂ ਦੀ ਟੀ-20 ਲੜੀ ਖੇਡਣ 'ਤੇ ਵਿਚਾਰ ਕਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਦੀ ਯੂਨੀਵਰਸਿਟੀ ਦੀ ਟੀਮ 'ਚ ਬਾਸਕਟਬਾਲ ਖੇਡਗਾ ਕੈਨੇਡਾ ਦਾ 6 ਫੁੱਟ 9 ਇੰਚ ਦਾ ਗੱਭਰੂ <br/> ਅਗਲੀ ਖ਼ਬਰ ਬਰਤਾਨੀਆ 'ਚ 40 ਲੇਬਰ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਤੋਂ ਮੰਗਿਆ ਅਸਤੀਫ਼ਾ <br/>
Ad Position 24