31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਟਰੈਪ ਨਿਸ਼ਾਨੇਬਾਜ਼ ਜ਼ੋਰਾਵਰ ਸਿੰਘ ਨੂੰ ਏਸ਼ੀਅਨ ਖੇਡਾਂ 'ਚ ਨਹੀਂ ਮਿਲੀ ਥਾਂ

Ad Position 21
No active advertisement
ਅਜੀਤ ਡੈਸਕ 14-05-2026

ਨਵੀਂ ਦਿੱਲੀ, 13 ਮਈ (ਏਜੰਸੀ)-ਏਸ਼ੀਆ 'ਚ ਨੰਬਰ 1 ਤੇ ਵਿਸ਼ਵ ਰੈਂਕਿੰਗ 'ਚ 6ਵੇਂ ਨੰਬਰ 'ਤੇ ਟਰੈਪ ਨਿਸ਼ਾਨੇਬਾਜ਼ ਜ਼ੋਰਾਵਰ ਸਿੰਘ ਸੰਧੂ ਨੂੰ ਇਸ ਸਾਲ ਦੇ ਆਖਰ 'ਚ ਹੋਣ ਵਾਲੀਆਂ ਏਸ਼ੀਅਨ ਖੇਡਾਂ 'ਚ ਭਾਰਤ ਦੀ ਸੰਭਾਵਿਤ ਟੀਮ 'ਚ ਸ਼ਾਮਿਲ ਨਹੀਂ ਕੀਤਾ ਗਿਆ | ਉਨ੍ਹਾਂ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ | ਰਾਸ਼ਟਰੀ ਚੈਂਪੀਅਨਸ਼ਿਪ ਤੇ ਘਰੇਲੂ ਚੋਣ ਟਰਾਇਲਾਂ 'ਚ ਜ਼ੋਰਾਵਰ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਸੰਭਾਵਿਤ ਟੀਮ 'ਚ ਥਾਂ ਨਹੀਂ ਮਿਲੀ | ਜ਼ੋਰਾਵਰ ਸਿੰਘ ਨੇ ਭਾਰਤੀ ਰਾਸ਼ਟਰੀ ਰਾਈਫ਼ਲ ਐਸੋਸੀਏਸ਼ਨ ਤੋਂ ਆਪਣੇ ਫ਼ੈਸਲੇ 'ਤੇ ਮੁੜ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕੁਲਵਿੰਦਰ ਸਿੰਘ ਜੌਹਲ ਬਣਨਗੇ ਲੈਸਟਰ ਦੇ ਪਹਿਲੇ ਸਿੱਖ ਲਾਰਡ ਮੇਅਰ, ਅੱਜ ਸੰਭਾਲਣਗੇ ਅਹੁਦਾ ਅਗਲੀ ਖ਼ਬਰ ਪੰਜਾਬੀ ਫ਼ਿਲਮ 'ਚੜ੍ਹਦੀਕਲਾ' ਸਮੇਤ 6 ਭਾਰਤੀ ਫ਼ਿਲਮਾਂ ਦਾ 'ਕਾਨਸ 2026' 'ਚ ਹੋਵੇਗਾ ਪ੍ਰੀਮੀਅਰ <br/>
Ad Position 24