24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਹੋਈ ਚੋਣ -ਕਰਨੈਲ ਸਿੰਘ ਕੈਲ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 06-02-2026
ਸਿਆਟਲ, 5 ਫਰਵਰੀ (ਹਰਮਨਪ੍ਰੀਤ ਸਿੰਘ)-ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਨਵੀਂ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | 2 ਸਾਲ ਲਈ ਬਣੀ ਇਸ ਕਮੇਟੀ ਦੇ ਨਵੇਂ ਅਹੁਦੇਦਾਰਾਂ ਵਿਚ ਕਰਨੈਲ ਸਿੰਘ ਕੈਲ ਪ੍ਰਧਾਨ, ਬਲਬੀਰ ਸਿੰਘ ਲਹਿਰਾ ਮੀਤ ਪ੍ਰਧਾਨ, ਅਮਰਜੀਤ ਤਰਸਿਕਾ ਜੂਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਸੋਹਲ ਜਨਰਲ ਸਕੱਤਰ, ਸਾਧੂ ਸਿੰਘ ਝੱਜ ਮੀਤ ਸਕੱਤਰ, ਅਵਤਾਰ ਸਿੰਘ ਆਦਮਪੁਰੀ ਖ਼ਜ਼ਾਨਚੀ, ਜੀਤਾ ਉੱਪਲ ਜੁਆਇੰਟ ਖ਼ਜ਼ਾਨਚੀ, ਮੰਗਤ ਰਾਏ ਪ੍ਰੈੱਸ ਸਕੱਤਰ ਬਣਾਏ ਗਏ | ਮੁੱਖ ਸਲਾਹਕਾਰਾਂ ਵਿਚ ਹਰਿੰਦਰਪਾਲ ਸਿੰਘ ਬੈਂਸ, ਜੱਸੀ ਰਿਆੜ, ਸਤਿੰਦਰ ਕੌਰ ਜੱਗੀ, ਅਵਤਾਰ ਸਿੰਘ ਬੀਲਿੰਗ, ਮਨਜੀਤ ਕੌਰ ਗਿੱਲ, ਹਰਪਾਲ ਸਿੰਘ ਸਿੱਧੂ, ਡਾ. ਜਸਵੀਰ ਕੌਰ, ਮਨਜੀਤ ਸਿੰਘ ਚਾਹਲ, ਯਸ਼ ਸਾਥੀ ਲੁਧਿਆਣਵੀ, ਈਸ਼ਰ ਸਿੰਘ ਗਰਚਾ ਸ਼ਾਮਿਲ ਹਨ | ਇਸ ਤੋਂ ਇਲਾਵਾ ਇਕ ਨਿਗਰਾਨ ਕਮੇਟੀ ਵੀ ਬਣਾਈ ਗਈ ਹੈ, ਜੋ ਸਭਾ ਦੇ ਕੰਮਕਾਜ 'ਤੇ ਨਿਗ੍ਹਾ ਰੱਖੇਗੀ, ਜਿਸ ਵਿਚ ਪ੍ਰਸਿੱਧ ਲੇਖਕ ਹਰਦਿਆਲ ਸਿੰਘ ਚੀਮਾ ਵਹਿਣੀਵਾਲ, ਸ਼ਿੰਗਾਰਾ ਸਿੰਘ ਸਿੱਧੂ, ਵਾਸਦੇਵ ਸਿੰਘ ਪਰਹਾਰ, ਹਰਸ਼ਿੰਦਰ ਸਿੰਘ ਸੰਧੂ, ਡਾ. ਪ੍ਰੇਮ ਕੁਮਾਰ, ਹਰਜਿੰਦਰ ਸਿੰਘ ਨਾਗੋਕੇ, ਰਘਬੀਰ ਸਿੰਘ ਜ਼ਖ਼ਮੀ, ਸ਼ਿੰਦਰਪਾਲ ਔਜਲਾ ਤੇ ਅਮਰੀਕ ਸਿੰਘ ਰੰਧਾਵਾ ਸ਼ਾਮਿਲ ਹਨ |
Ad Position 22
No active advertisement
ਪਿਛਲੀ ਖ਼ਬਰ ਮੇਲਾ ਐਡੀਲੇਡ ਦਾ ਪੋਸਟਰ 'ਟੇਸਟ ਆਫ਼ ਬਾਲੀਵੁੱਡ ਰੈਸਟੋਰੈਂਟ' 'ਚ ਰੀਲੀਜ਼ -9 ਮਈ ਨੂੰ ਹੋਵੇਗਾ ਵੇਖਣਯੋਗ ਸਮਾਗਮ ਅਗਲੀ ਖ਼ਬਰ ਫੁੱਟਬਾਲ ਦਾ ਮਹਾਂਕੁੰਭ ਬਣਿਆ ਸਵਰਗੀ ਡਾ. ਸਾਧੂ ਸਿੰਘ ਹਮਦਰਦ ਟੂਰਨਾਮੈਂਟ ਲਧਾਣਾ ਉੱਚਾ ਸਮਾਪਤ <br/>
Ad Position 24