13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਆਸ਼ਾ ਭੋਂਸਲੇ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 15-04-2026
ਟੋਰਾਂਟੋ, 14 ਅਪ੍ਰੈਲ (ਹਰਜੀਤ ਸਿੰਘ ਬਾਜਵਾ)-ਸੁਰਾ ਦੀ ਮਲਿਕਾ, ਬਾਲੀਵੁੱਡ ਸੰਗੀਤ ਅਤੇ ਆਵਾਜ਼ ਦੀ ਦੁਨੀਆਂ ਦਾ ਵੱਡਾ ਸਿਤਾਰਾ ਆਸ਼ਾ ਭੋਂਸਲੇ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੰਗੀਤ, ਗਾਇਕੀ ਅਤੇ ਸੰਗੀਤ ਦੀ ਸਮਝ ਰੱਖਣ ਵਾਲੇ ਲੋਕਾਂ ਵਲੋਂ ਕੀਤਾ ਗਿਆ | ਪ੍ਰਸਿੱਧ ਸੰਗੀਤਕਾਰ ਰਾਜਿੰਦਰ ਸਿੰਘ ਰਾਜ, ਲੋਕ ਗਾਇਕ ਹੈਰੀ ਸੰਧੂ, ਵਿਨੋਦ ਹਰਪਾਲਪੁਰੀ, ਬੌਬੀ ਪੰਧੇਰ, ਜਸ ਸੰਘਾ, ਗੀਤਕਾਰ ਹਰਬਿੰਦਰ ਦੀਵੜਾ, ਰਾਜਾ ਕੈਨੇਡਾ, ਹਰਜੀਤ ਦਬਾਲੀ, ਹਰਜੰਟ ਪੰਜਾਬੀ ਆਦਿ ਨੇ ਆਖਿਆ ਕਿ ਆਸ਼ਾ ਭੋਂਸਲੇ ਦੀ ਮੌਤ ਨਾਲ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ | ਇਥੇ ਚਲਦੇ ਵੱਖ-ਵੱਖ ਰੇਡੀਓ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ 'ਤੇ ਵੀ ਆਸ਼ਾ ਭੋਂਸਲੇ ਦਾ ਨਾਂਅ ਅਤੇ ਉਨ੍ਹਾਂ ਵਲੋਂ ਗਾਏ ਗੀਤ ਹੀ ਚਲਦੇ ਰਹੇ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਲੋਂ ਉਨ੍ਹਾਂ ਨੂੰ ਸ਼ਰਧਾਂਜ਼ਲੀਆਂ ਵੀ ਭੇਟ ਕੀਤੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਨੇ ਦਾਣਾ ਮੰਡੀ ਦਾ ਦੌਰਾ ਕਰਕੇ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਕੈਨੇਡਾ 'ਚ ਕਾਰਨੀ ਸਰਕਾਰ ਨੂੰ ਮਿਲਿਆ ਬਹੁਮਤ <br/>
Ad Position 24