05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਚਾਂਦੀ 2700 ਤੇ ਸੋਨਾ 300 ਰੁਪਏ ਟੁੱਟਾ

Ad Position 21
No active advertisement
ਅਜੀਤ ਡੈਸਕ 23-04-2026

ਨਵੀਂ ਦਿੱਲੀ, 22 ਅਪ੍ਰੈਲ (ਪੀ. ਟੀ. ਆਈ.)-ਕੌਮ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ 'ਚ ਬੁੱਧਵਾਰ ਨੂੰ ਅਮਰੀਕਾ-ਈਰਾਨ ਸ਼ਾਂਤੀ ਗੱਲਬਾਤ ਨੂੰ ਲੈ ਕੇ ਅਨਿਸ਼ਚਿਤਤਾ ਦੇ ਵਿਚਕਾਰ ਸੋਨੇ ਦੀ ਕੀਮਤ 300 ਰੁਪਏ ਟੁੱਟ ਕੇ 1.57 ਲੱਖ ਰੁਪਏ ਪ੍ਰਤੀ 10 ਗ੍ਰਾਮ 'ਤੇ ਰਹੀ, ਜਦੋਂਕਿ ਚਾਂਦੀ 2700 ਰੁਪਏ ਤਿਲਕ ਕੇ 2.55 ਲੱਖ ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਆ ਗਈ | ਆਲ ਇੰਡੀਆ ਸ਼ਰਾਫ਼ਾ ਐਸੋਸੀਏਸ਼ਨ ਅਨੁਸਾਰ 99.9 ਫ਼ੀਸਦੀ ਸ਼ੁੱਧਤਾ ਵਾਲਾ ਸੋਨਾ 300 ਰੁਪਏ ਟੁੱਟ ਕੇ 1,57,000 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸ ਮਿਲਾ ਕੇ) ਰਿਹਾ | ਅੰਤਰਰਾਸ਼ਟਰੀ ਬਾਜ਼ਾਰਾਂ 'ਚ ਚਾਂਦੀ 1.46 ਫ਼ੀਸਦੀ ਚੜ੍ਹ ਕੇ 77.80 ਡਾਲਰ ਪ੍ਰਤੀ ਔਾਸ ਹੋ ਗਈ, ਜਦੋਂਕਿ ਸੋਨਾ 0.48 ਫ਼ੀਸਦੀ ਚੜ੍ਹ ਕੇ 4742.97 ਡਾਰਲ ਪ੍ਰਤੀ ਔਾਸ ਰਿਹਾ |


Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਦੂਜੇ ਦਿਨ ਤਿੰਨ ਚਾਂਦੀ ਤੇ ਇਕ ਕਾਂਸੀ ਦਾ ਤਗਮਾ ਜਿੱਤਿਆ <br/> ਅਗਲੀ ਖ਼ਬਰ ਨੀਟ ਪ੍ਰੀਖਿਆ ਲਈ ਬਠਿੰਡਾ ਵਿਚ 7 ਕੇਂਦਰ ਸਥਾਪਤ
Ad Position 24