03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਇਟਲੀ ਵੋਟਾਂ 2026-ਆਰਜੀਨਿਆਨੋ ਦੇ ਮੇਅਰ ਦੇ ਆਹੁਦੇ ਦੇ ਉਮੀਦਵਾਰ ਏਨਰੀਕੋ ਮਾਰਸੀਗਾਗਲੀਆ ਦੁਆਰਾ ਕਿਆਂਪੋ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ

Ad Position 21
No active advertisement
ਅਜੀਤ ਡੈਸਕ 12-05-2026
ਵੈਨਿਸ (ਇਟਲੀ), 10 ਮਈ (ਹਰਦੀਪ ਸਿੰਘ ਕੰਗ)-ਇਟਲੀ ਦੇ ਆਰਜੀਨੀਆਨੋ ਸ਼ਹਿਰ ਦੇ ਮੇਅਰ ਦੇ ਆਹੁਦੇ ਲਈ ਚੋਣ ਲੜ ਰਹੇ ਲੇਗਾ ਵੇਨੇਤਾ ਪਾਰਟੀ ਦੇ ਉਮੀਦਵਾਰ ਏਨਰੀਕੋ ਮਾਰਸੀਗਾਗਲੀਆ, ਅਲੇਸੀਆ ਬੇਵਿਲਾਕਵਾ ਤੇ ਬਾਕੀ ਇਟਾਲੀਅਨ ਸਾਥੀਆਂ ਸਮੇਤ ਅੱਜ ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ ਨਤਮਸਤਕ ਹੋਏ | ਉਪਰੰਤ ਸਮੁੱਚੇ ਭਾਰਤੀ ਭਾਈਚਾਰੇ ਨੂੰ ਮਿਤੀ 24 ਤੇ 25 ਮਈ ਨੂੰ ਉਨਾਂ ਨੂੰ ਵੋਟ ਪਾਉਣ ਦੀ ਨਿਮਰਤਾ ਸਾਹਿਤ ਅਪੀਲ ਕੀਤੀ ਗਈ ਅਤੇ ਕਿਹਾ ਗਿਆ ਕਿ ਮੇਅਰ ਦੀ ਚੋਣ ਜਿੱਤਣ ਉਪਰੰਤ ਉਹ ਆਰਜੀਨਿਆਨੋ ਮੇਅਰ ਦੇ ਘੇਰੇ ਵਿਚ ਵਸਦੇ ਭਾਰਤੀ ਭਾਈਚਾਰੇ ਦੀ ਬਿਹਤਰੀ ਲਈ ਤੇ ਉਨਾਂ ਦੇ ਚੰਗੇ ਭਵਿੱਖ ਲਈ ਹੋਰ ਵੀ ਵਧੀਆ ਵਧੀਆ ਪ੍ਰੋਗਰਾਮ ਉਲੀਕਣਗੇ |


Ad Position 22
No active advertisement
ਪਿਛਲੀ ਖ਼ਬਰ ਅਲਬਰਟਾ ਸਰਕਾਰ ਵੱਲੋਂ ਮਈ ਦੇ ਦੂਜਾ ਹਫ਼ਤੇ ਨੂੰ 'ਡਰੱਗ ਅਵੇਅਰਨਸ ਵੀਕ' ਵਜੋਂ ਮਨਾਉਣ ਦਾ ਐਲਾਨ ਅਗਲੀ ਖ਼ਬਰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਆਸਟ੍ਰੇਲੀਆ ਦੌਰਾ 12 ਮਈ ਤੋਂ <br/>
Ad Position 24