07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਰਿੱਛ ਦੇ ਹਮਲੇ ’ਚ 72 ਸਾਲਾ ਔਰਤ ਗੰਭੀਰ ਜ਼ਖ਼ਮੀ

ਵੈਨਕੂਵਰ, 7 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਾਊਥ ਚਿਲਕੋਟਿਨ ਪਹਾੜੀ ਇਲਾਕੇ ’ਚ ਪੈਦਲ ਯਾਤਰਾ ਕਰ ਰਹੀ 72 ਸਾਲਾ ਔਰਤ ’ਤੇ ਅਚਾਨਕ ਗ੍ਰਿਜ਼ਲੀ ਰਿੱਛ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਔਰਤ ਨੂੰ ਗੰਭੀਰ ਜਖਮੀ ਹੋ ਗਈ।

Ad Position 21
No active advertisement
ਅਜੀਤ ਡੈਸਕ 08-08-2026
ਵੈਨਕੂਵਰ, 7 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਾਊਥ ਚਿਲਕੋਟਿਨ ਪਹਾੜੀ ਇਲਾਕੇ ’ਚ ਪੈਦਲ ਯਾਤਰਾ ਕਰ ਰਹੀ 72 ਸਾਲਾ ਔਰਤ ’ਤੇ ਅਚਾਨਕ ਗ੍ਰਿਜ਼ਲੀ ਰਿੱਛ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਔਰਤ ਨੂੰ ਗੰਭੀਰ ਜਖਮੀ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਹਮਲੇ ਦਾ ਸ਼ਿਕਾਰ ਹੋਈ ਉਕਤ ਔਰਤ ਦੀ ਗਰਦਨ ਦੀ ਹੱਡੀ ਵੀ ਟੁੱਟ ਗਈ। ਜਿਸਨੂੰ ਦੂਰ-ਦੁਰਾਡੇ ਪਹਾੜੀ ਇਲਾਕੇ ਵਿੱਚੋਂ ਬਾਹਰ ਕੱਢਣ ਲਈ ਬਚਾਅ ਦਲ ਦੀ ਟੀਮ ਵੱਲੋਂ ਹੈਲੀਕਾਪਟਰ ਦੀ ਮਦਦ ਲਈ ਗਈ।
Ad Position 22
No active advertisement
ਪਿਛਲੀ ਖ਼ਬਰ ਸ੍ਰੀਲੰਕਾ ਦੀਆਂ 2 ਜੇਲ੍ਹਾਂ ’ਚ ਝੜਪਾਂ ਦੌਰਾਨ 3 ਕੈਦੀਆਂ ਦੀ ਮੌਤ, 23 ਜ਼ਖਮੀ ਅਗਲੀ ਖ਼ਬਰ ਨਵੀਂ ਦਿੱਲੀ ’ਚ ਮੀਂਹ ਦੇ ਵਿਚਕਾਰ ਕਾਰਤਵਯ ...
Ad Position 24