09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮਾਈਨਿੰਗ ਮੰਤਰੀ ਜਗਰੂਪ ਬਰਾੜ ਨੇ ਸਮਰ ਬਾਰਬੀਕਿਊ ਪਾਰਟੀ ਕੀਤੀ

ਵੈਨਕੂਵਰ, 9 ਅਗਸਤ (ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਾਈਨਿੰਗ ਮੰਤਰੀ ਜਗਰੂਪ ਬਰਾੜ ਵੱਲੋਂ ਅੱਜ ਫਰਾਂਸਿਸ ਪਾਰਕ ਸਰੀ ਵਿੱਚ ਇਕ ਸਮਰ ਬਾਰਬੀਕਿਊ ਪਾਰਟੀ ਕੀਤੀ। ਜਿਸ ਵਿੱਚ ਉਨਾਂ ਦੇ ਸਮਰਥਕਾਂ, ਸਿਆਸੀ ਸਾਥੀਆਂ ਅਤੇ ਹੋਰ ਜਾਣਕਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੰਜਾਬੀ ਮੂਲ ਦੇ ਸਾਂਸਦ ਸੁੱਖ ਧਾਲੀਵਾਲ,ਸਾਂਸਦ ਗੁਰਬਖਸ਼ ਸੈਣੀ, ਸਰੀ ਦੀ ਮੇਅਰ ਬਰੈਂਡਾ ਲੋਕ, ਮਾਈਕ ਸਟਾਰਚੁੱਕ,ਲਿੰਡਾ ਐਨਿਸ, ਗੈਰੀ ਬੈੱਗ,ਸੀਨਾ ਵਰਮਾਨੀ,ਆਮਨਾ ਸ਼ਾਹ ਅਤੇ ਪ੍ਰਿਅੰਕਾ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਇਸ ਮੌਕੇ ਤੇ ਪਰੋਸੇ ਗਏ ਪੀਜੇ, ਸਮੋਸੇ ਅਤੇ ਹੋਰ ਖਾਣ ਪੀਣ ਵਾਲੇ ਪਦਾਰਥਾਂ ਦਾ ਸਾਰਿਆਂ ਨੇ ਰਲ ਮਿਲ ਕੇ ਆਨੰਦ ਮਾਣਿਆ ਇਸ ਮੌਕੇ ਤੇ ਮੌਜੂਦ ਸਕੂਲੀ ਬੱਚਿਆਂ ਦੇ ਕਰਵਾਏ ਗਏ ਪੈਂਟਿੰਗ ਮੁਕਾਬਲਿਆਂ ਵਿੱਚ ਵੱਡੀ ਗਿਣਤੀ ‘ਚ ਬੱਚਿਆਂ ਨੇ ਬੜੇ ਉਤਸਾਹ ਨਾਲ ਆਪਣੇ ਚਿੱਤਰਕਲਾ ਹੁਨਰ ਦਾ ਪ੍ਰਦਰਸ਼ਨ ਕੀਤਾ ਇਸ ਤੋਂ ਇਲਾਵਾ ਮੈਟਰੋ ਵੈਨ ਹੈਲਥ ਗਰੁੱਪ ਦੇ ਉਦਮੀ ਨੌਜਵਾਨਾਂ ਵੱਲੋਂ ਹਸਪਤਾਲ ਦੇ ਲੋੜਵੰਦ ਮਰੀਜ਼ਾਂ ਲਈ ਫੰਡਰੇਜਿੰਗ ਦੀ ਮੁਹਿਮ ‘ਚ ਲੋਕਾਂ ਨੂੰ ਦਾਨ ਕਰਨ ਦੀ ਅਪੀਲ ਕੀਤੀ ਗਈ ਇਸ ਮੌਕੇ ਤੇ ਉੱਘੇ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਵੱਲੋਂ ਸਾਬਕਾ ਡੀਜੀਪੀ ਰਾਜਵੀਰ ਸਿੰਘ ਦੀ ਲਿਖੀ ਕਿਤਾਬ ‘ਐਵਰ ਉਨਵਰਡ’ ਜਗਰੂਪ ਸਿੰਘ ਬਰਾੜ ਨੂੰ ਭੇਂਟ ਕੀਤੇ ਗਈ ਇਸ ਮੌਕੇ ਤੇ ਮੌਜੂਦ ਪਤਵੰਤਿਆਂ ਵਿੱਚ ਹਰਚੰਦ ਸਿੰਘ ਭੰਗੂ,ਅਜਮੇਰ ਸਿੰਘ ਭਾਗਪੁਰ, ਪ੍ਰਧਾਨ ਅਵਤਾਰ ਸਿੰਘ ਢਿੱਲੋਂ, ਸਤਬੀਰ ਚੀਮਾ, ਗੁਰਜੀਤ ਖੁਰਾਣਾ,ਵਿਕਾਸ ਖੁਰਾਣਾ, ਜੈ ਵਿਰਦੀ, ਸੁਰਿੰਦਰ ਸੰਧੂ,ਕਾਨੂੰਨੀ ਸਲਾਹਕਾਰ ਰੈਲਿਸ਼ਨੂਰ ਰੰਧਾਵਾ ਹਾਜ਼ਰ ਸਨ ਅਖੀਰ ‘ਚ ਜੇਤੂ ਬੱਚਿਆਂ ਨੂੰ ਜਗਰੂਪ ਬਰਾੜ ਅਤੇ ਉਨਾਂ ਦੇ ਸਾਥੀਆਂ ਵੱਲੋਂ ਸਨਮਾਨ ਦੇ ਕੇ ਨਿਵਾਜਿਆ ਗਿਆ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ Vancouver Photo (1) ਕੈਪਸ਼ਨ ਬਾਰਬੀਕਿਊ ਪਾਰਟੀ ਦੀਆਂ ਵੱਖ-ਵੱਖ ਤਸਵੀਰਾਂ

Ad Position 21
No active advertisement
ਬਾਰਬੀਕਿਊ ਪਾਰਟੀ ਦੀਆਂ ਵੱਖ-ਵੱਖ ਤਸਵੀਰਾਂ 10-08-2026

Ad Position 22
No active advertisement
ਪਿਛਲੀ ਖ਼ਬਰ ਟਰੈਫਿਕ ’ਚ ਫਸੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਵਾਲੇ ਪੰਜਾਬੀ ਡਰਾਈਵਰ ਦਾ ਸਨਮਾਨ ਅਗਲੀ ਖ਼ਬਰ ਸੇਫ ਸਰੀ ਕੁਲੀਸ਼ਨ ਵੱਲੋਂ ਡੱਗ ਮੁਕੱਲਮ ਦੀ ਅਗਵਾਈ ‘ਚ ਚੋਣ ਰੈਲੀ
Ad Position 24