ਰਿਚਮੰਡ ‘ਚ 23ਵੇਂ ਸਮੁੰਦਰੀ ਮੇਲੇ ਦੌਰਾਨ ਲੱਗਣਗੀਆਂ ਰੌਣਕਾਂ
ਵੈਨਕੂਵਰ, 20 ਅਗਸਤ (ਮਲਕੀਤ ਸਿੰਘ)- ਵੈਨਕੂਵਰ ਦੇ ਨਾਲ ਲੱਗਦੇ ਚੀਨੀ ਮੂਲ ਦੇ ਲੋਕਾਂ ਦੀ ਬਹੁਵਸੋਂ ਵਾਲੇ ਸ਼ਹਿਰ ਰਿਚਮੰਡ ਦਾ ਪ੍ਰਸਿੱਧ 23ਵਾਂ ਸਲਾਨਾ ਸਮੁੰਦਰੀ ਮੇਲਾ ਇਸ ਹਫ਼ਤੇ ਦੇ ਅਖੀਰ ਵਿੱਚ ਮੁੜ ਰੌਣਕਾਂ ਲਾਉਣ ਜਾ ਰਿਹਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਮੇਲੇ ਦੌਰਾਨ ਸਮੁੰਦਰੀ ਜੀਵਨ ਅਤੇ ਇਤਿਹਾਸ ਨਾਲ ਸਬੰਧਤ ਵੱਖ-ਵੱਖ ਝਲਕਾਂ ਲੋਕਾਂ ਲਈ ਖਿੱਚ ਦਾ ਕੇਂਦਰ ਬਣਨਗੀਆਂ।
ਰਿਚਮੰਡ ਸਮੁੰਦਰੀ ਮੇਲੇ ਲਈ ਘਾਟ ’ਤੇ ਖੜ੍ਹੀ ਇਤਿਹਾਸਕ ਕਿਸ਼ਤੀ ਨੂੰ ਦੇਖਦੇ ਹੋਏ ਲੋਕ
21-08-2026