04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਇਸਰੋ ਦਾ ਅਤਿ-ਆਧੁਨਿਕ ਇਮੇਜਿੰਗ ਸੈਟੇਲਾਈਟ ਲਾਂਚ ਲਈ ਤਿਆਰ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 3 ਸਤੰਬਰ (ਪੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 3 ਸਤੰਬਰ (ਪੀ.ਟੀ.ਆਈ.)-ਇਸਰੋ ਨੇ ਸ਼ੁੱਕਰਵਾਰ ਨੂੰ ਇਕ ਅਤਿ-ਆਧੁਨਿਕ ਧਰਤੀ ਨਿਰੀਖਣ ਪੁਲਾੜ ਵਾਹਨ ਦੇ ਲਾਂਚ ਲਈ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਹੈ। ਇਹ ਭਾਰਤ ਦਾ ਪਹਿਲਾ ਜੀਓਸਿੰਕ੍ਰੋਨਸ ਪੰਧ ’ਚ ਇਮੇਜਿੰਗ ਉਪਗ੍ਰਹਿ ਹੋਵੇਗਾ। ਜੀ.ਐਸ.ਐਲ.ਵੀ.-ਐਫ਼17/ਈ.ਓ.ਐਸ.-05 ਮਿਸ਼ਨ ਲਈ 27 ਘੰਟੇ ਦੀ ਉਲਟੀ ਗਿਣਤੀ ਬੁੱਧਵਾਰ ਨੂੰ 23:30 ਵਜੇ ਸ਼ੁਰੂ ਹੋਈ ਤੇ 51.7-ਮੀਟਰ-ਲੰਬਾ ਰਾਕੇਟ 4 ਸਤੰਬਰ ਨੂੰ ਸਵੇਰੇ 2:55 ਵਜੇ ਚੇਨਈ ਤੋਂ ਲਗਭਗ 135 ਕਿਲੋਮੀਟਰ ਦੂਰ ਸਤੀਸ਼ ਧਵਨ ਸਪੇਸ ਸੈਂਟਰ ਦੇ ਦੂਜੇ ਲਾਂਚ ਪੈਡ ਤੋਂ ਨਿਰਧਾਰਤ ਸਮੇਂ ਅਨੁਸਾਰ ਉਡਾਣ ਭਰਨ ਲਈ ਤਿਆਰ ਹੈ। ਇਸਰੋ ਨੇ ਕਿਹਾ ਕਿ ਜੀ.ਐਸ.ਐਲ.ਵੀ.-ਐਫ਼.17 ਭਾਰਤ ਦੇ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ ਦੀ 19ਵੀਂ ਉਡਾਣ ਹੈ।
Ad Position 22
No active advertisement
ਪਿਛਲੀ ਖ਼ਬਰ ਸਰੀ ਦੇ ਇਸਲਾਮਿਕ ਕੇਂਦਰ ’ਤੇ ਨਫ਼ਰਤੀ ਲਿਖਤ ਤੇ ਸੂਰ ਦਾ ਮਾਸ ਸੁੱਟਣ ਦੀ ਘਟਨਾ ਅਗਲੀ ਖ਼ਬਰ ਭਾਰਤ ਏਸ਼ਿਆਈ ਖੇਡਾਂ ਲਈ ਭੇਜੇਗਾ 768 ਮੈਂਬਰੀ ਦਲ
Ad Position 24