ਹਸਪਤਾਲ ਨੂੰ ਅੱਗ ਲਾਉਣ ਵਾਲਾ ਵਿਅਕਤੀ 6 ਸਾਲਾਂ ਬਾਅਦ ਚੜਿਆ ਪੁਲਿਸ ਦੇ ਅੜਿੱਕੇ
ਵੈਨਕੂਵਰ, 17 ਸਤੰਬਰ (ਮਲਕੀਤ ਸਿੰਘ)-ਬਰਨਬੀ ਹਸਪਤਾਲ ਵਿਚ ਸਾਲ 2020 ਦੌਰਾਨ ਲੱਗੀ ਅੱਗ ਦੇ ਮਾਮਲੇ ਵਿੱਚ ਪੁਲਿਸ ਨੇ ਕਰੀਬ 6 ਸਾਲਾਂ ਬਾਅਦ ਅਲਬਰਟਾ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਜਾਣਬੁੱਝ ਕੇ ਅੱਗ ਲਾਉਣ ਦਾ ਦੋਸ ਆਇਦ ਕੀਤਾ ਹੈ। ਇਹ ਅੱਗ ਉਸ ਸਮੇਂ ਲੱਗੀ ਸੀ, ਜਦੋਂ ਕੋਵਿਡ-19 ਮਹਾਂਮਾਰੀ ਦਾ ਦੌਰ ਚੱਲ ਰਿਹਾ ਸੀ।
ਅਜੀਤ ਡੈਸਕ
18-09-2026