ਪਹਾੜੀ ਰਸਤੇ ‘ ਚ ਫਸੇ 16 ਸਾਲਾ ਅੱਲੜ ਨੂੰ ਹੈਲੀਕਾਪਟਰ ਰਾਹੀਂ ਬਚਾਇਆ
ਵੈਨਕੂਵਰ, 9 ਅਕਤੂਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਖ਼ਤਰਨਾਕ ਪਹਾੜੀ ਰਸਤੇ ਚ ਫਸੇ 16 ਸਾਲ ਦੇ ਅੱਲੜ ਨੂੰ ਬਚਾਅ ਦਲ ਵਲੋਂ ਹੈਲੀਕਾਪਟਰ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਘਟਨਾ ਨੇ ਕੌਮਾਂਤਰੀ ਪੱਧਰ ਉਤੇ ਲੋਕਾਂ ਦਾ ਧਿਆਨ ਖਿੱਚਿਆ ਹੈ।
ਬਰਾਈਸ ਗੋਵਰੀਲੁੱਕ
10-10-2026