21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਹਾਏ ਨੀ! ਇਹ ਤਾਂ ‘ਉਹ’ ਸੀ....

ਵੈਨਕੂਵਰ, 20 ਅਕਤੂਬਰ (ਮਲਕੀਤ ਸਿੰਘ)-ਹਾਲ ਹੀ ਵਿਚ ਸੰਪਨ ਹੋਈਆਂ ਸਰੀ ਸਿਟੀ ਕੌਂਸਲ ਚੋਣਾਂ ਦੀਆਂ ਗਤੀਵਿਧੀਆਂ ਨਾਲ ਭਰਪੂਰ ਜਿਥੇ ਕਿ ਕੁਝ ਰੰਗ ਬਿਰੰਗੇ ਘਟਨਾਕਰਮ ਵੇਖਣ ਨੂੰ ਮਿਲੇ,ਉਥੇ ਇਨਾਂ ਚੋਣਾਂ ਦੌਰਾਨ ਵਾਪਰੇ ਕੁਝ ਦਿਲਚਸਪ ਕਿੱਸੇ ਸਦਾ ਲਈ ਯਾਦਗਰ ਵੀ ਬਣ ਗਏ। ਇਨਾਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਮੇਅਰ ਦੀ ਚੋਣ ਲੜ ਰਹੇ ਇਕ ਆਗੂ ਵਲੋਂ ਆਪਣੇ ਵੋਟਰਾਂ ਨੂੰ ਆਪਣੀ ਸਲੇਟ ਦੇ ਪੱਖ ਵਿੱਚ ਉਲਾਰਨ ਲਈ ਇਕ ਚੋਣ ਰੈਲੀ ਰੱਖੀ ਗਈ ਸੀ, ਜਿਸ ਵਿਚ ਉਸ ਦੇ ਸਮਰਥਕਾਂ ਦਾ ਆਉਣਾ ਤਾਂ ਸੁਭਾਵਿਕ ਸੀ, ਪਰੰਤੂ ਇਸ ਚੋਣ ਰੈਲੀ ਦੀ ਭੀੜ ‘ਚ ਨਜ਼ਰ ਆਏ ਇਕ ਓਪਰੇ ਉਮੀਦਵਾਰ ਦੇ ਅਚਾਨਕ ਉਥੇ ਹੋਏ ‘ਗੁੱਝੇ ਦਰਸ਼ਨਾਂ’ ਤੋਂ ਕੁਝ ਲੋਕ ਹੈਰਾਨ ਰਹਿ ਗਏ ਇਸ ਤੋਂ ਪਹਿਲਾਂ ਕਿ ਉਕਤ ਉਮੀਦਵਾਰ ਵਧੇਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਆ ਕੇ ਸ਼ੱਕੀ ਅਖਵਾਉਂਦਾ, ਲੋਕਾਂ ਦੀਆਂ ਸਵਾਲੀਆਂ ਨਜ਼ਰਾਂ ਤੋਂ ਬਚਣ ਲਈ ਭੀੜ ਵਿਚੋਂ ਹੀ ਕਿਧਰੇ ‘ਛਿਪਨ’ ਹੋ ਗਿਆ।

Ad Position 21
No active advertisement
ਅਜੀਤ ਡੈਸਕ 21-10-2026

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਿਚ ਯੂਕਰੇਨ ਤੇ ਸੂਡਾਨ ਦੇ ਇਕ ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਵੱਡੀ ਰਾਹਤ ਅਗਲੀ ਖ਼ਬਰ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਦਰਸ਼ਕਾਂ ਵਾਸਤੇ ਮੁਫ਼ਤ ਦਾਖ਼ਲੇ ਦਾ ਐਲਾਨ
Ad Position 24