29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਕਾਮੇਡੀਅਨ ਭੁਵਨ ਬਾਮ ਖ਼ਿਲਾਫ਼ ਕੇਸ ਦਰਜ

ਵਡੋਦਰਾ, 29 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 30-11-2026
ਵਡੋਦਰਾ, 29 ਨਵੰਬਰ (ਪੀ.ਟੀ.ਆਈ.)-ਮਸ਼ਹੂਰ ਕਾਮੇਡੀਅਨ ਤੇ ਯੂਟਿਊਬਰ ਭੁਵਨ ਬਾਮ ਖ਼ਿਲਾਫ਼ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੀ ਪਾਰੁਲ ਯੂਨੀਵਰਸਿਟੀ ਵਿਚ ਕਾਮੇਡੀ ਸ਼ੋਅ ਦੌਰਾਨ ਕਥਿਤ ਤੌਰ ’ਤੇ ਇਤਿਰਾਜ਼ਯੋਗ ਟਿੱਪਣੀਆਂ ਕਰਨ ਤੇ ਹਰਕਤਾਂ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਵਾਘੋਡੀਆ ਪੁਲਿਸ ਸਟੇਸ਼ਨ ਵਿਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 296 ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਸ਼ਿਕਾਇਤ ਮੁਤਾਬਕ ਇਹ ਘਟਨਾ 25 ਨਵੰਬਰ ਨੂੰ ਵਾਪਰੀ ਸੀ।
Ad Position 22
No active advertisement
ਪਿਛਲੀ ਖ਼ਬਰ ਮੱਧ ਪ੍ਰਦੇਸ਼ ਸਰਕਾਰ ਮਹਿਲਾ ਹਾਕੀ ਟੀਮ ਨੂੰ ਦੇਵੇਗੀ ਇਕ ਕਰੋੜ ਰੁਪਏ ਦਾ ਇਨਾਮ ਅਗਲੀ ਖ਼ਬਰ ਟਰੰਪ ਪ੍ਰਸ਼ਾਸਨ ਵੱਲੋਂ ਸੋਸ਼ਲ ਮੀਡੀਆ ’ਤੇ ਆਲੋਚਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਨੂੰ ਅਦਾਲਤ ’ਚ ਚੁਣੌਤੀ
Ad Position 24